ਨਾਗਰਿਕ ਸਰਕਾਰੀ ਵਲੋਂ ਜਾਰੀ ਕੀਤੇ ਦਸਤਾਵੇਜ਼ਾਂ ਤੇ ਸਰਟੀਫਿਕੇਟਾਂ ਨੂੰ ਡਿਜ਼ਿਟਲ ਰੂਪ ਵਿੱਚ ਸਟੋਰ ਕਰ ਸਕਦੇ ਹਨ।
ਮੋਬਾਇਲ ਨੂੰ ਡਿਜ਼ਿਟਲ ਪਛਾਣ ਲਈ ਸਾਧਨ ਵਜੋਂ ਵਰਤਣ ਲਈ, ਤਿੰਨ ਸੰਭਵ ਮੋਬਾਇਲ ਪਛਾਣ ਹੱਲ ਸਾਹਮਣੇ ਆਏ।
ਭਾਰਤ ਵਿੱਚ ਮੋਬਾਇਲ ਫ਼ੋਨ ਦੇ ਵੱਡੇ ਤੇ ਤੇਜ਼ੀ ਨਾਲ ਵੱਧ ਰਹੇ ਖੇਤਰ, ਖਾਸ ਤੌਰ ਉੱਤੇ ਪੇਂਡੂ ਖੇਤਰ ਵਿੱਚ, ਨੇ ਪਬਲਿਕ ਸੇਵਾਵਾਂ ਨੂੰ ਇਲੈਕਟ੍ਰੋਨਿਕ ਰੂਪ ਵਿੱਚ ਵਰਤਣ ਤੇ ਪਹੁੰਚਾਉਣ ਲਈ ਤਿਆਰ ਤੇ ਵੱਡਾ ਆਧਾਰ ਹੈ।
ਸ਼ੁਰੂ ਵਿੱਚ ਟੀਚਾ ਹਰੇਕ ੬ ਪਿੰਡਾਂ ਵਿੱਚ ੧ ਸੀ ਐਸ ਸੀ ਦੇ ਅਨੁਪਾਤ ਨਾਲ ੬,੦੦,੦੦੦ ਪਿੰਡਾਂ ਵਿੱਚ ੧,੦੦,੦੦੦ ਸੀ ਐਸ ਸੀ ਸਥਾਪਿਤ ਕਰਨ ਦਾ ਟੀਚਾ ਸੀ।
ਇਸ ਤੋਂ ਇਲਾਵਾ ਸੁਰੱਖਿਅਤ ਤੇ ਬੇਖ਼ਤਰਾ ਸਾਈਬਰ ਥਾਂ ਦੇਣ ਵਾਸਤੇ ਡਿਜ਼ਿਟਲ ਭਾਰਤ ਦੇ ਅਧੀਨ ਸਾਈਬਰ ਸੁਰੱਖਿਆ ਲਈ ਕੌਮੀ ਤਾਲਮੇਲ ਕੇਂਦਰ ਨੂੰ ਮੁੱਖ ਭਾਗ ਵਜੋਂ ਪੇਸ਼ ਕੀਤਾ ਗਿਆ ਹੈ।
ਇਹ ਸੁਪਨੇ ਦੇ ਅਧੀਨ ਵੱਖ - ਵੱਖ ਸੇਵਾਵਾਂ ਨੂੰ ਆਨਲਾਈਨ ਪਹੁੰਚਣ ਲਈ ਮੁੱਖ ਹਿੱਸਾ ਉੱਚ ਗਤੀ ਦਾ ਇੰਟਰਨੈਟ ਮੂਲ ਸਹੂਲਤ ਵਜੋਂ ਹੈ।