ਡਿਜ਼ਿਟਲ ਭਾਰਤ ਦਾ ਸੁਪਨਾ ਭਾਰਤ ਨੂੰ ਡਿਜ਼ਿਟਲ ਰੂਪ ਵਿਚ ਸਥਾਪਿਤ ਸਮਾਜ ਤੇ ਗਿਆਨ ਭਰਪੂਰ ਅਰਥਚਾਰੇ ਵਿੱਚ ਬਦਲਣਾ ਹੈ।
ਡਿਜ਼ਿਟਲ ਭਾਰਤ ਦੇ ਸੁਪਨਿਆਂ ਦਾ ਖੇਤਰ - ਡਿਜ਼ਿਟਲ ਭਾਰਤ ਪ੍ਰੋਗਰਾਮ ਤਿੰਨ ਮੁੱਖ ਸੁਪਨਿਆਂ ਦੇ ਖੇਤਰਾਂ ਉੱਤੇ ਅਧਾਰਿਤ ਹੈ।
(੧) ਨਾਗਰਿਕਾਂ ਨੂੰ ਸੇਵਾਵਾਂ ਪਹੁੰਚਾਉਣ ਲਈ ਮੂਲ ਸਹੂਲਤ ਵਜੋਂ ਉੱਚ ਗਤੀ ਦੇ ਇੰਟਰਨੈਟ ਦੀ ਉਪਲੱਬਧਤਾ।
(੨) ਪੰਘੂੜੇ ਤੋਂ ਸਮਾਧ ਤੱਕ ਡਿਜ਼ਿਤਲ ਪਛਾਣ ਜੋ ਕਿ ਹਰੇਕ ਨਾਗਰਿਕ ਲਈ ਵਿਲੱਖਣ, ਜ਼ਿੰਦਗੀ ਭਰ, ਆਨਲਾਈਨ ਤੇ ਪਰਮਾਣਿਤ ਕਰਨ ਯੋਗ ਹੈ।
(੩) ਮੋਬਾਇਲ ਫ਼ੋਨ ਤੇ ਬੈਂਕ ਖਾਤੇ ਨਾਲ ਨਾਗਰਿਕ ਡਿਜ਼ਿਟਲ ਤੇ ਵਿੱਤੀ ਖੇਤਰ ਵਿੱਚ ਹਿੱਸਾ ਲੈ ਸਕਦੇ ਹਨ।
(੪) ਸਾਂਝੇ ਸੇਵਾ ਕੇਂਦਰ ਲਈ ਸੌਖੀ ਪਹੁੰਚ।
(੫) ਪਬਲਿਕ ਕਲਾਉਡ ਉੱਤੇ ਸਾਂਝੀ ਕਰਨ ਯੋਗ ਪ੍ਰਾਈਵੇਟ ਥਾਂ।
(੬) ਸੁਰੱਖਿਅਤ ਤੇ ਬੇਖ਼ਤਰਾ ਸਾਈਬਰ-ਸਪੇਸ।
(੧) ਵਿਭਾਗਾਂ ਜਾ ਅਧਿਕਾਰ-ਖੇਤਰਾਂ ਵਿਚਾਲੇ ਫ਼ਰਕ-ਰਹਿਤ ਏਕੀਕ੍ਰਿਤ ਸੇਵਾਵਾਂ।
(੨) ਆਨਲਾਈਨ ਤੇ ਮੋਬਾਇਲ ਪਲੇਟਫਾਰਮ ਤੋਂ ਮੌਕੇ ਉੱਤੇ ਸੇਵਾਵਾਂ ਦੀ ਮੌਜੂਦਗੀ।
(੩) ਸਭ ਨਾਗਰਿਕ ਇਖ਼ਤਿਆਰ ਸਫ਼ਰੀ ਹਨ ਅਤੇ ਕਲਾਉਡ ਉੱਤੇ ਮੌਜੂਦ ਹਨ।
(੪) ਕਾਰੋਬਾਰ ਕਰਨ ਨੂੰ ਸੌਖਾ ਬਣਾਉਣ ਵਾਸਤੇ ਸੁਧਾਰਾਂ ਲਈ ਸੇਵਾਵਾਂ ਨੂੰ ਡਿਜ਼ਿਟਲ ਰੂਪ ਵਿੱਚ ਪਰਿਵਤਤ ਕੀਤਾ ਗਿਆ।
(੫) ਵਿੱਤੀ ਲੈਣ-ਦੇਣ ਨੂੰ ਇਲੈਕਟ੍ਰੋਨਿਕ ਤੇ ਨਕਦੀ-ਰਹਿਤ ਬਣਾਉਣਾ।
(੬) ਭੂ-ਸਥਾਨਿਕ ਜਾਣਕਾਰੀ ਪ੍ਰਣਾਲੀ (GIS) ਨੂੰ ਫੈਸਲਾ ਸਹਾਇਕ ਪ੍ਰਣਾਲੀ ਤੇ ਵਿਕਾਸ ਲਈ ਵਰਤਣਾ।
(੧) ਵਿਆਪਕ ਡਿਜ਼ਿਟਲ ਸਾਖਰਤਾ।
(੨) ਵਿਆਪਕ ਪਹੁੰਚਣਯੋਗਤਾ ਡਿਜ਼ਿਟਲ ਸਰੋਤ।
(੩) ਭਾਰਤੀ ਭਾਸ਼ਾਵਾਂ ਵਿੱਚ ਡਿਜ਼ਿਟਲ ਸਰੋਤ / ਸੇਵਾਵਾਂ ਦੀ ਮੌਜੂਦਗੀ।
(੪) ਭਾਗੀਦਾਰ ਪ੍ਰਸ਼ਾਸ਼ਨ ਲਈ ਸਾਂਝਾ ਡਿਜ਼ਿਟਲ ਪਲੇਟਫਾਰਮ।
(੫) ਨਾਗਰਿਕਾਂ ਨੂੰ ਸਰਕਾਰੀ ਦਸਤਾਵੇਜ਼ / ਸਰਟੀਫਿਕੇਟ ਅਸਲ ਰੂਪ ਵਿੱਚ ਦੇਣ ਦੀ ਲੋੜ ਨਹੀਂ ਹੋਵੇਗੀ।
ਸਰੋਤ : ਡਿਜ਼ੀਟਲ ਭਾਰਤ
ਆਖਰੀ ਵਾਰ ਸੰਸ਼ੋਧਿਤ : 8/15/2020