'ਗਵਾਚਿਆ-ਲੱਭਿਆ' ਪੋਰਟਲ ਸਰਕਾਰ ਦੀ ਡਿਜੀਟਲ ਤਕਨੀਕੀ ਪਹਿਲ ਹੈ। 'ਗਵਾਚਿਆ-ਲੱਭਿਆ' ਪੋਰਟਲ ਵਿੱਚ ਡਿਜੀਟਲ ਤਕਨੀਕ ਦੀ ਮਦਦ ਨਾਲ ਲਾਪਤਾ ਬੱਚਿਆਂ ਦੀ ਖੋਜ ਕੀਤੀ ਜਾਵੇਗੀ।
ਇਲੈਕਟ੍ਰਾਨਿਕ ਦਸਤਖਤ - ਆਨਲਾਈਨ ਡਿਜੀਟਲ ਦਸਤਖਤ ਸੇਵਾ ਬਾਰੇ ਜਾਣਕਾਰੀ।
ਇਸ ਵਿੱਚ ਕਾਮਨ ਸਰਵਿਸਜ਼ ਸੈਂਟਰ ਇਨ ਇੰਡੀਆ ਦੇ ਬਾਰੇ ਜਾਣਕਾਰੀ ਦਿਤੀ ਗਈ ਹੈ ਅਤੇ ਓਹਨਾ ਦੀਆਂ ਸਹੂਲਤਾਂ ਬਾਰੇ ਵੀ ਦੱਸਿਆ ਗਿਆ ਹੈ ਕਿ ਉਹ ਕਿਹਣੀਆਂ ਵਰਤੀਆਂ ਜਾਂਦੀਆਂ ਹਨ।
ਡਿਗਿਲੋਕਰ ਬਾਰੇ ਜਾਣਕਾਰੀ।
ਡਿਜ਼ੀਟਲ ਭਾਰਤ ਪ੍ਰੋਗਰਾਮ ਦੇ ਆਧਾਰ ਬਾਰੇ ਜਾਣਕਾਰੀ ਦਿਤੀ ਗਈ ਹੈ। ਮੋਬਾਈਲ ਕੁਨੈਕਸ਼ਨ, ਬਰਾਡਬੈਂਡ ਹਾਈਵੇ ਅਤੇ ਹੋਰ ਵੀ ਜਾਣਕਾਰੀ ਦਿਤੀ ਗਈ ਹੈ।
ਡਿਜ਼ਿਟਲ ਇੰਡੀਆ ਭਾਰਤ ਨੂੰ ਡਿਜ਼ਿਟਲ ਰੂਪ ਵਿੱਚ ਤਿਆਰ ਸਮਾਜ ਤੇ ਗਿਆਨ ਨਾਲ ਭਰਪੂਰ ਅਰਥਚਾਰੇ ਵਿੱਚ ਬਦਲਣ ਦੇ ਸੁਪਨੇ ਦਾ ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ।
ਇਸ ਹਿੱਸੇ ਵਿੱਚ ਡਿਜੀਟਲ ਇੰਡੀਆ ਦੀ ਪਰਿਕਲਪਨਾ ਬਾਰੇ ਦੱਸਿਆ ਗਿਆ ਹੈ।
ਇਸ ਭਾਗ ਵਿੱਚ ਪ੍ਰੋਗਰਾਮ ਨੂੰ ਡਿਜੀਟਲ ਲਾਕਰ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।
ਪੁਧਾਨ ਮੰਤਰੀ ਗੁਮੀਣ ਡਿਜੀਟਲ ਸਕਸ਼ਾਰਤਾ ਅਭਿਆਨ
ਇਸ ਹਿੱਸੇ ਵਿੱਚ ਡਿਜੀਟਲ ਇੰਡੀਆ ਦੇ ਟੀਚੇ ਨੂੰ ਪੂਰਾ ਕਰਨ ਦੇ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ ਡਿਜੀਟਲ ਸਾਖਰਤਾ ਮਿਸ਼ਨ ਦੀ ਜਾਣਕਾਰੀ ਦਿੱਤੀ ਗਈ ਹੈ।