ਉਹਨਾਂ ਦੀ ਦੂਸਰੀ ਫਰਟੀਲਾਈਜੇਸ਼ਨ ਤਕਨੀਕ ਗੋਸੰਜੀਵਕ ਹੈ, ਜੋ ਕਿ ਇੱਕ ਤਰਲ ਖਾਦ ਹੈ। ਇਹ ਸਰਦੀ ਦੇ ਮੌਸਮ ਵਿੱਚ ਪਾਣੀ ਦੇ ਨਾਲ ਦਿੱਤੀ ਜਾ ਸਕਦੀ ਹੈ।
ਸ਼ੁਰੂਆਤ ਵਿੱਚ ਓਹਨਾਂ ਨੇ ਵਧੀਆ ਝਾੜ ਪ੍ਰਾਪਤ ਕੀਤਾ, ਪ੍ਰੰਤੂ ੧੯੮੬ ਤੋਂ ਬਾਅਦ ਮਿੱਟੀ ਦੀ ਉਪਜਾਊ ਸ਼ਕਤੀ ਤੇਜ਼ੀ ਨਾਲ ਘਟੀ ਅਤੇ ਓਹਨਾਂ ਨੂੰ ਬਹੁਤ ਘਾਟਾ ਹੋਇਆ।