ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬਾਜਰਾ

ਇਹ ਹਿੱਸਾ ਬਾਜਰਾ ਉੱਤੇ ਜਾਣਕਾਰੀ ਦਿੰਦਾ ਹੈ।

ਬਾਜਰਾ ਉੱਤੇ ਜਾਣਕਾਰੀ
ਬਾਜਰਾ ਉੱਤੇ ਜਾਣਕਾਰੀ।
ਕਾਸ਼ਤ ਦੇ ਢੰਗ
ਕਾਸ਼ਤ ਦੇ ਢੰਗ ਉੱਤੇ ਜਾਣਕਾਰੀ।
ਖਾਦਾਂ ਪਾਉਣ ਦਾ ਸਮਾਂ ਤੇ ਤਰੀਕਾ
ਅੱਧੀ ਨਾਈਟ੍ਰੋਜਨ, ਸਾਰੀ ਫਾਸਫੋਰਸ ਅਖੀਰਲੀ ਵਾਹੀ ਨਾਲ ਪਾ ਦਿਉ। ਬਾਕੀ ਨਾਈਟਰੋਜਨ ਦੋ ਹਿੱਸਿਆਂ ਵਿੱਚ, ਬੂਟੇ ਵਿਰਲੇ ਕਰਨ ਅਤੇ ਸਿੱਟੇ ਨਿਕਲਣ ਤੋਂ ਪਹਿਲਾਂ ਪਾਉ।
ਪੌਦ - ਸੁਰੱਖਿਆ
ਖੜ੍ਹੀ ਫ਼ਸਲ ਵਿੱਚ ੨ ਲਿਟਰ ਮੈਲਾਥੀਆਨ ੫੦ ਈ ਸੀ ੧੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਮੁੱਢਾਂ ਵੱਲ ਕਰਕੇ ਛਿੜਕੋ ਅਤੇ ਛਿੜਕਾਅ ਤੋਂ ਬਾਅਦ ਪਾਣੀ ਲਾ ਦਿਉ।
ਰਸਾਇਣ ਅਤੇ ਅਰਗਟ ਦੀ ਰੋਕਥਾਮ
ਰਸਾਇਣ ਅਤੇ ਅਰਗਟ ਦੀ ਰੋਕਥਾਮ ਬਾਰੇ ਜਾਣਕਾਰੀ।
ਨੇਵਿਗਾਤਿਓਂ
Back to top