ਇਸ ਦਾ ਔਸਤਨ ਝਾੜ ੩੦.੫ ਕੁਇੰਟਲ ਪ੍ਰਤੀ ਏਕੜ ਹੈ। ਇਹ ਹਿੱਸਾ ਉੱਨਤ ਕਿਸਮਾਂ ਉੱਤੇ ਜਾਣਕਾਰੀ ਦਿੰਦਾ ਹੈ।
ਇਹ ਹਿੱਸਾ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦਾ ਹੈ।
ਇਹ ਹਿੱਸਾ ਗੈਰ ਪ੍ਰਮਾਣਿਤ ਕਿਸਮਾਂ ਅਤੇ ਕਾਸ਼ਤ ਦੇ ਉੱਨਤ ਢੰਗ ਬਾਰੇ ਜਾਣਕਾਰੀ ਦਿੰਦਾ ਹੈ| ਐਚ.ਕੇ.ਆਰ. ੧੨੭: ਇਹ ਇੱਕ ਦਰਮਿਆਨੇ ਸਮੇਂ ਦੀ ਕਿਸਮ ਹੈ ਅਤੇ ਝੁਲਸ ਰੋਗ ਦਾ ਟਾਕਰਾ ਕਰਨ ਦੇ ਅਸਮਰੱਥ ਹੈ।
ਬੂਟੇ ਦੇ ਜਾੜ ਮਾਰਨ ਸਮੇਂ ਕੁਝ ਵਧੇਰੇ ਤਾਪਮਾਨ ਦੀ ਲੋੜ ਹੈ ਪਰ ਝੋਨੇ ਨੂੰ ਨਿਸਰਣ ਸਮੇਂ ੨੬.੫ ਤੋਂ ੨੯.੫ ਡਿਗਰੀ ਸੈਂਟੀਗਰੇਡ ਤਾਪਮਾਨ ਚਾਹੀਦਾ ਹੈ।
ਇਹ ਹਿੱਸਾ ਝੋਨਾ ਉੱਤੇ ਜਾਣਕਾਰੀ ਦਿੰਦਾ ਹੈ। ਨਾਈਟ੍ਰੋਜਨ ਵਾਲੀ ਖਾਦ ਦੀ ਵਧੇਰੇ ਵਰਤੋਂ ਨਾਲ ਕੀੜੇ (ਚਿੱਟੀ ਪਿੱਠ ਵਾਲੇ ਟਿੱਡੇ ਦਾ ਪੀ ਆਰ ੧੧੪ ਤੇ) ਦਾ ਹਮਲਾ ਵਧੇਰੇ ਹੁੰਦਾ ਹੈ।
ਇਹ ਹਿੱਸਾ ਝੋਨੇ ਦੀ ਰਹਿੰਦ - ਖੂੰਹਦ ਦੀ ਸੰਭਾਲ ਬਾਰੇ ਜਾਣਕਾਰੀ ਦਿੰਦਾ ਹੈ।
ਇਹ ੨੦ - ੨੫ ਦਿਨਾਂ ਦੀ ਖੜੀ ਫ਼ਸਲ ਵਿੱਚ ਕਿਸੇ ਇੱਕ ਦੀ ਵਰਤੋਂ ਨਾਲ ਸੁਆਂਕ ਦੀ ਬਹੁਤ ਚੰਗੀ ਤਰ੍ਹਾਂ ਅਤੇ ਦੂਜੇ ਨਦੀਨਾਂ ਦਾ ਕਾਫੀ ਹੱਦ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ।
ਇਹ ਹਿੱਸਾ ਆਮ ਲੁਆਈ ਲਈ ਪਨੀਰੀ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੰਦਾ ਹੈ।
ਇਹ ਹਿੱਸਾ ਪਨੀਰੀ ਪੱਟ ਕੇ ਲਾਉਣ ਬਾਰੇ ਜਾਣਕਾਰੀ ਦਿੰਦਾ ਹੈ| ਪਰ ਪੀ ਆਰ ੧੧੫ ਕਿਸਮ ਦੀ ਲੁਆਈ ਪਛੇਤੀਆਂ ਹਾਲਤਾਂ ਵਿੱਚ ਕਰੋ।
ਇਹ ਹਿੱਸਾ ਪੌਦ ਸੁੱਰਖਿਆ ਉੱਤੇ ਜਾਣਕਾਰੀ ਦਿੰਦਾ ਹੈ।
ਪਨੀਰੀ ਵਾਲੇ ਖੇਤ ਦੀ ਮਿੱਟੀ ਉਪਜਾਊ ਅਤੇ ਜੇ ਹੋ ਸਕੇ ਮੈਰਾ ਕਿਸਮ ਦੀ ਹੋਵੇ। ਪਨੀਰੀ ਦੀ ਬੀਜਾਈ ਝੋਨਾ ਲਗਾਉਣ ਵਾਲੇ ਖੇਤਾਂ ਦੇ ਨੇੜੇ ਕਰੋ ਤਾਂ ਕਿ ਢੋਆ - ਢੁਆਈ ਦਾ ਕੰਮ ਘੱਟ ਰਹੇ।
ਇਹ ਹਿੱਸਾ ਲੋਹੇ ਦੀ ਘਾਟ ਬਾਰੇ ਜਾਣਕਾਰੀ ਦਿੰਦਾ ਹੈ।
ਇਹ ਹਿੱਸਾ ਝੋਨੇ ਨੂੰ ਲੋੜ ਅਨੁਸਾਰ ਨਾਈਟ੍ਰੋਜਨ ਖਾਦ ਦੀ ਵਰਤੋਂ ਬਾਰੇ ਜਾਣਕਾਰੀ ਦਿੰਦੀ ਹੈ।
ਇਹ ਹਿੱਸਾ ਸਿੰਚਾਈ ਤੇ ਜਲ ਨਿਕਾਸ ਬਾਰੇ ਜਾਣਕਾਰੀ ਦਿੰਦਾ ਹੈ।
ਇਹ ਹਿੱਸਾ ਜ਼ਿੰਕ ਦੀ ਘਾਟ ਬਾਰੇ ਜਾਣਕਾਰੀ ਦਿੰਦਾ ਹੈ।