ਇਸ ਹਿੱਸੇ ਵਿੱਚ ਅੰਤਰਦੇਸ਼ੀ ਮੱਛੀ ਪਾਲਣ ਦੇ ਅੰਤਰਗਤ ਮੱਛੀ ਪਾਲਣ ਨਾਲ ਜੁੜੇ ਵਿਭਿੰਨ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਹਿੱਸੇ ਵਿੱਚ ਤਟਵਰਤੀ ਮੱਛੀ ਪਾਲਣ ਦੇ ਅੰਤਰਗਤ ਝੀਂਗਾ ਅਤੇ ਕੇਕੜਾ ਪਾਲਣ ਦੀ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਨਾਲ ਇਸ ਨਾਲ ਜੁੜੇ ਲੋਕ ਲਾਭ ਲੈ ਸਕਣ।
ਇਸ ਹਿੱਸੇ ਵਿੱਚ ਮਿਸ਼ਰਤ ਮੱਛੀ ਪਾਲਣ ਸੰਸਕ੍ਰਿਤੀ ਅਤੇ ਉਸ ਤੋਂ ਹੋਣ ਵਾਲੇ ਫਾਇਦੇ ਦੱਸੇ ਗਏ ਹਨ।
ਇਸ ਹਿੱਸੇ ਵਿੱਚ ਮੱਛੀ ਪਾਲਣ ਕਰਨ ਨਾਲ ਸੰਬੰਧਤ ਜਾਣਕਾਰੀ ਨੂੰ ਪੇਸ਼ ਕੀਤਾ ਗਿਆ ਹੈ।
ਮੱਛੀ ਪਾਲਣ ਦੇ ਅੰਤਰਗਤ ਪਾਲੀਆਂ ਜਾਣ ਵਾਲੀਆਂ ਮੱਛੀਆਂ
ਭਾਰਤੀ ਅਰਥ-ਵਿਵਸਥਾ ਵਿੱਚ ਮੱਛੀ ਪਾਲਣ ਇੱਕ ਮਹੱਤਵਪੂਰਣ ਪੇਸ਼ਾ ਹੈ, ਜਿਸ ਵਿੱਚ ਰੁਜ਼ਗਾਰ ਦੀਆਂ ਬੇਹੱਦ ਸੰਭਾਵਨਾਵਾਂ ਹਨ। ਪੇਂਡੂ ਵਿਕਾਸ ਅਤੇ ਅਰਥ-ਵਿਵਸਥਾ ਵਿੱਚ ਮੱਛੀ ਪਾਲਣ ਦੀ ਮਹੱਤਵਪੂਰਣ ਭੂਮਿਕਾ ਹੈ।
ਇਸ ਹਿੱਸੇ ਵਿੱਚ ਮੱਛੀ ਪਾਲਣ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਸੌਖੇ ਤਰੀਕੇ ਨਾਲ ਪ੍ਰਸਤੁਤ ਕੀਤਾ ਗਿਆ ਹੈ।
ਮੱਛੀਆਂ ਵਿੱਚ ਰੋਗ ਅਤੇ ਇਲਾਜ ਬਾਰੇ ਜਾਣਕਾਰੀ।