ਅਣ-ਆਵਰਤੀ ਖਰਚੇ |
ਰੁਪਏ |
10 ਬਾਲਗ ਬਲੈਕ ਬੰਗਾਲ ਬੱਕਰੀਆਂ ਦਾ ਖਰੀਦ ਮੁੱਲ 800 ਰੁਪਏ ਪ੍ਰਤੀ ਬੱਕਰੀ ਦੀ ਦਰ ਨਾਲ |
8000 ਰੁਪਏ |
1 ਉੱਨਤ ਬੱਕਰਾਂ ਦਾ ਖਰੀਦ ਕੀਮਤਾਂ 1500 ਰੁਪਏ ਪ੍ਰਤੀ ਬੱਕਰਾਂ ਦੀ ਦਰ ਨਾਲ |
1500 ਰੁਪਏ |
ਬੱਕਰਾਂ-ਬੱਕਰੀ ਦੇ ਲਈ ਆਵਾਸ ਵਿਵਸਥਾ |
5000 ਰੁਪਏ |
ਬਰਤਨ |
500 ਰੁਪਏ |
ਕੁੱਲ ਲਾਗਤ |
15,000 ਰੁਪਏ |
ਕਮਾਈ ਦੀ ਗਣਨਾ ਇਹ ਮੰਨ ਕੇ ਕੀਤੀ ਗਈ ਹੈ ਕਿ 2 ਸਾਲ ਵਿੱਚ ਇੱਕ ਬੱਕਰੀ ਤਿੰਨ ਵਾਰ ਬੱਚਿਆਂ ਨੂੰ ਜਨਮ ਦੇਵੇਗੀ ਅਤੇ ਇੱਕ ਵਾਰ ਵਿੱਚ 2 ਬੱਚੇ ਪੈਦਾ ਕਰੇਗੀ। ਬੱਕਰੀਆਂ ਦੀ ਦੇਖ-ਰੇਖ ਘਰ ਦੀਆਂ ਔਰਤਾਂ ਅਤੇ ਬੱਚਿਆਂ ਦੁਆਰਾ ਕੀਤੀ ਜਾਵੇਗੀ। ਸਾਰੀਆਂ ਬੱਕਰੀਆਂ ਨੂੰ 8-10 ਘੰਟੇ ਪ੍ਰਤੀ ਦਿਨ ਚਰਾਇਆ ਜਾਵੇਗਾ।
ਆਮਦਨ ਦੀ ਗਣਨਾ ਕਰਦੇ ਸਮੇਂ ਇਹ ਮੰਨਿਆ ਗਿਆ ਹੈ ਕਿ ਚਾਰ ਬੱਚਿਆਂ ਦੀ ਮੌਤ ਹੋ ਜਾਵੇਗੀ ਅਤੇ 13 ਨਰ ਅਤੇ 13 ਮਾਦਾ ਵਿਕਰੀ ਦੇ ਲਈ ਉਪਲਬਧ ਹੋਣਗੇ। 1 ਨਰ ਅਤੇ ਮਾਦਾ ਨੂੰ ਪ੍ਰਜਣਨ ਲਈ ਰੱਖ ਕੇ ਪੁਰਾਣੀਆਂ 2 ਬੱਕਰੀਆਂ ਦੀ ਵਿਕਰੀ ਕੀਤੀ ਜਾਵੇਗੀ।
12 ਸੰਕਰ ਨਰ ਦਾ 9-10 ਮਹੀਨੇ ਦੀ ਉਮਰ ਵਿਚ ਵਿਕਰੀ ਤੋਂ ਪ੍ਰਾਪਤ ਰਾਸ਼ੀ 1000 ਰੁਪਏ ਪ੍ਰਤੀ ਬੱਕਰੇ ਦੀ ਦਰ ਨਾਲ–12,000 ਰੁਪਏ
11 ਸੰਕਰ ਨਰ ਦਾ 9-10 ਮਹੀਨੇ ਦੀ ਉਮਰ ਵਿਚ ਵਿਕਰੀ ਤੋਂ ਪ੍ਰਾਪਤ ਰਾਸ਼ੀ 1200 ਰੁਪਏ ਪ੍ਰਤੀ ਬੱਕਰੇ ਦੀ ਦਰ ਨਾਲ-13,200 ਰੁਪਏ
2 ਬਲੈਕ ਬੰਗਾਲ ਮਾਦਾ ਦੀ ਵਿਕਰੀ ਤੋਂ ਪ੍ਰਾਪਤ ਰਾਸ਼ੀ 500 ਦੀ ਪ੍ਰਤੀ ਬੱਕਰੀ ਦੀ ਦਰ ਨਾਲ-1000 ਰੁਪਏ
ਕੁੱਲ ਆਮਦਨ-26,200 ਰੁਪਏ
ਕੁੱਲ ਆਮਦਨੀ: ਆਮਦਨ ਆਵਰਤੀ ਖਰਚ –
ਬਲੈਕ ਬੰਗਾਲ ਬੱਕਰੀ ਅਤੇ ਬੱਕਰੇ ਦੇ ਮੁੱਲ ਦਾ 20 ਫੀਸਦੀ- ਆਵਾਸ ਖਰਚ ਦਾ 10 ਫੀਸਦੀ-ਬਰਤਨ ਖਰਚ ਦਾ 20 = 26,200-8000-ਦਾ 20%-5000 ਦਾ 10%-500 ਦਾ 20%
= 26,200–8000–1900-500-100
= 26,200–10,500
= 15,700 ਰੁਪਏ ਪ੍ਰਤੀ ਸਾਲ
= 1570 ਰੁਪਏ ਪ੍ਰਤੀ ਬੱਕਰੀ ਪ੍ਰਤੀ ਸਾਲ
ਇਸ ਆਮਦਨ ਦੇ ਇਲਾਵਾ ਬੱਕਰੀ ਪਾਲਕ ਪ੍ਰਤੀ ਸਾਲ ਕੁੱਲ 3400 ਰੁਪਏ ਮੁੱਲ ਦੇ ਬਰਾਬਰ ਇੱਕ ਸੰਕਰ ਬੱਕਰਾ ਅਤੇ ਦੋ ਬੱਕਰੀਆਂ ਦੀ ਵਿਕਰੀ ਨਾ ਕਰਕੇ ਪ੍ਰਜਣਨ ਲਈ ਖੁਦ ਰੱਖੇਗਾ। ਪੰਜ ਸਾਲਾਂ ਦੇ ਬਾਅਦ ਬੱਕਰੀ ਪਾਲਕ ਦੇ ਕੋਲ 10 ਦੋਗਲੀ ਨਸਲ ਦੀਆਂ ਬੱਕਰੀਆਂ ਅਤੇ ਉਪਯੁਕਤ ਗਿਣਤੀ ਵਿੱਚ ਸ਼ੰਕਰ ਬੱਕਰਾ ਉਪਲਬਧ ਹੋਵੇਗਾ ਅਤੇ ਬੱਕਰੀ ਘਰ ਅਤੇ ਬਰਤਨ ਦਾ ਕੁੱਲ ਖ਼ਰਚ ਵੀ ਨਿਕਲ ਆਵੇਗਾ।
ਸਰੋਤ: ਪ੍ਰਸਾਰ ਸਿੱਖਿਆ ਨਿਦੇਸ਼ਾਲਯ, ਬਿਰਸਾ ਖੇਤੀਬਾੜੀ ਯੂਨੀਵਰਸਿਟੀ, ਰਾਂਚੀ – 834006 (ਝਾਰਖੰਡ)
ਆਖਰੀ ਵਾਰ ਸੰਸ਼ੋਧਿਤ : 6/15/2020