ਕੁੱਕੜ ਦੀਆਂ ਨਸਲਾਂ ਅਤੇ ਉਨ੍ਹਾਂ ਦੀ ਉਪਲਬਧਤਾ
ਕੇਂਦਰੀ ਪੰਛੀ ਖੋਜ ਸੰਸਥਾਨ, ਇੱਜਤਨਗਰ ਦੁਆਰਾ ਵਿਕਸਿਤ ਨਸਲਾਂ
ਘਰ ਦੇ ਪਿਛਵਾੜੇ ਵਿੱਚ ਪਾਲੀਆਂ ਜਾਣ ਵਾਲੀਆਂ ਨਸਲਾਂ ਕਾਰੀ ਨਿਰਭੀਕ (ਏਸੀਲ ਕ੍ਰਾਸ)
- ਏਸੀਲ ਦਾ ਸ਼ਾਬਦਿਕ ਅਰਥ ਵਾਸਤਵਿਕ ਜਾਂ ਸ਼ੁੱਧ ਹੈ। ਏਸੀਲ ਨੂੰ ਆਪਣੀ ਤੀਖਣਤਾ, ਸ਼ਕਤੀ, ਮੈਜੇਸਿਟਕ ਗੇਟ ਜਾਂ ਕੁੱਤੇ ਨਾਲ ਲੜਨ ਦੀ ਗੁਣਵੱਤਾ ਦੇ ਲਈ ਜਾਣਿਆ ਜਾਂਦਾ ਹੈ। ਇਸ ਦੇਸੀ ਨਸਲ ਨੂੰ ਏਸੀਲ ਨਾਮ ਇਸ ਲਈ ਦਿੱਤਾ ਗਿਆ, ਕਿਉਂਕਿ ਇਸ ਵਿੱਚ ਲੜਾਈ ਦੀ ਪਿਤਾ-ਪੁਰਖੀ ਗੁਣਵੱਤਾ ਹੁੰਦੀ ਹੈ।
- ਇਸ ਮਹੱਤਵਪੂਰਣ ਨਸਲ ਦਾ ਘਰ, ਆਂਧਰ ਪ੍ਰਦੇਸ਼ ਮੰਨਿਆ ਜਾਂਦਾ ਹੈ। ਭਾਵੇਂ ਇਸ ਨਸਲ ਦੇ ਬਿਹਤਰ ਨਮੂਨੇ ਬਹੁਤ ਮੁਸ਼ਕਿਲ ਨਾਲ ਮਿਲਦੇ ਹਨ। ਇਨ੍ਹਾਂ ਨੂੰ ਸ਼ੌਕੀਨ ਲੋਕਾਂ ਅਤੇ ਪੂਰੇ ਦੇਸ਼ ਵਿੱਚ ਮੁਰਗੇ ਦੀ ਲੜਾਈ-ਸ਼ੋਅ ਨਾਲ ਜੁੜੇ ਹੋਏ ਲੋਕਾਂ ਦੁਆਰਾ ਪਾਲਿਆ ਜਾਂਦਾ ਹੈ।
- ਏਸੀਲ ਆਪਣੇ ਆਪ ਵਿੱਚ ਵਿਸ਼ਾਲ ਸਰੀਰ ਅਤੇ ਚੰਗੀ ਬਨਾਵਟ ਅਤੇ ਉੱਤਮ ਸਰੀਰ ਰਚਨਾ ਵਾਲਾ ਹੁੰਦਾ ਹੈ।
- ਇਸ ਦਾ ਮਾਨਕ ਵਜ਼ਨ ਮੁਰਗਿਆਂ ਦੇ ਮਾਮਲੇ ਵਿੱਚ 3 ਤੋਂ 4 ਕਿੱਲੋ ਗ੍ਰਾਮ ਅਤੇ ਮੁਰਗੀਆਂ ਦੇ ਮਾਮਲੇ ਵਿੱਚ 2 ਤੋਂ 3 ਕਿੱਲੋਗ੍ਰਾਮ ਹੁੰਦਾ ਹੈ।
- ਯੌਨ ਪਰਿਪੱਕਤਾ ਦੀ ਉਮਰ (ਦਿਨ) 196 ਦਿਨ ਹੈ।
- ਸਾਲਾਨਾ ਆਂਡਾ ਉਤਪਾਦਨ (ਸੰਖਿਆ)-92
- 40 ਹਫ਼ਤੇ ਵਿੱਚ ਆਂਡਿਆਂ ਦਾ ਵਜ਼ਨ (ਗ੍ਰਾਮ)-50
ਕਾਰੀ ਸ਼ਿਆਮਾ (ਕਡਾਕਾਨਾਥ ਕ੍ਰਾਸ)
- ਇਸ ਨੂੰ ਸਥਾਨਕ ਰੂਪ ਨਾਲ “ਕਾਲਾਮਾਸੀ” ਨਾਂ ਨਾਲ ਜਾਣਿਆ ਜਾਂਦਾ ਹੈ, ਜਿਸ ਦਾ ਅਰਥ ਕਾਲੇ ਮਾਸ (ਫਲੈਸ਼) ਵਾਲਾ ਮੁਰਗਾ ਹੈ। ਮੱਧ ਪ੍ਰਦੇਸ਼ ਦੇ ਝਾਬੁਆ ਅਤੇ ਧਾਰ ਜ਼ਿਲ੍ਹੇ ਅਤੇ ਰਾਜਸਥਾਨ ਅਤੇ ਗੁਜਰਾਤ ਦੇ ਨਿਕਟਵਰਤੀ ਜ਼ਿਲ੍ਹੇ ਜੋ ਲਗਭਗ 800 ਵਰਗ ਮੀਲ ਵਿੱਚ ਫੈਲਿਆ ਹੋਇਆ ਹੈ, ਇਨ੍ਹਾਂ ਖੇਤਰਾਂ ਨੂੰ ਇਸ ਨਸਲ ਦਾ ਮੂਲ ਘਰ ਮੰਨਿਆ ਗਿਆ ਹੈ।
- ਇਨ੍ਹਾਂ ਦਾ ਪਾਲਣ ਜ਼ਿਆਦਾਤਰ ਜਨਜਾਤੀ, ਆਦਿਵਾਸੀ ਅਤੇ ਪੇਂਡੂ ਗਰੀਬਾਂ ਦੁਆਰਾ ਕੀਤਾ ਜਾਂਦਾ ਹੈ। ਇਸ ਨੂੰ ਪਵਿੱਤਰ ਪੰਛੀ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ ਅਤੇ ਦੀਵਾਲੀ ਦੇ ਬਾਅਦ ਇਸ ਨੂੰ ਦੇਵੀ ਦੇ ਲਈ ਬਲੀਦਾਨ ਦੇਣ ਵਾਲਾ ਮੰਨਿਆ ਜਾਂਦਾ ਹੈ।
- ਪੁਰਾਣੇ ਮੁਰਗੇ ਦਾ ਰੰਗ ਨੀਲੇ ਤੋਂ ਕਾਲੇ ਦੇ ਵਿਚਕਾਰ ਹੁੰਦਾ ਹੈ, ਜਿਸ ਵਿੱਚ ਪਿੱਠ ‘ਤੇ ਡੂੰਘੀਆਂ ਧਾਰੀਆਂ ਹੁੰਦੀਆਂ ਹਨ।
- ਇਸ ਨਸਲ ਦਾ ਮਾਸ ਕਾਲਾ ਅਤੇ ਦੇਖਣ ਵਿੱਚ ਘਿਣਾਉਣਾ (ਰੀਪਲਸਿਵ) ਹੁੰਦਾ ਹੈ, ਇਸ ਨੂੰ ਸਿਰਫ ਸਵਾਦ ਦੇ ਲਈ ਹੀ ਨਹੀਂ ਸਗੋਂ ਔਸ਼ਧੀ ਗੁਣਵੱਤਾ ਦੇ ਲਈ ਵੀ ਜਾਣਿਆ ਜਾਂਦਾ ਹੈ।
- ਕਡਾਕਨਾਥ ਦੇ ਖੂਨ ਦਾ ਉਪਯੋਗ ਆਦਿਵਾਸੀਆਂ ਦੁਆਰਾ ਮਨੁੱਖ ਦੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਕਾਮ ਉਤੇਜਕ ਦੇ ਰੂਪ ਵਿੱਚ ਇਸ ਦੇ ਮਾਸ ਦਾ ਉਪਯੋਗ ਕੀਤਾ ਜਾਂਦਾ ਹੈ।
- ਇਸ ਦਾ ਮਾਸ ਅਤੇ ਆਂਡੇ ਪ੍ਰੋਟੀਨ (ਮਾਸ ਵਿੱਚ 25-47 ਫੀਸਦੀ) ਅਤੇ ਲੋਹ ਇੱਕ ਬੇਅੰਤ ਸਰੋਤ ਮੰਨਿਆ ਜਾਂਦਾ ਹੈ।
- 20 ਹਫ਼ਤੇ ਵਿੱਚ ਸਰੀਰ ਭਾਰ (ਗ੍ਰਾਮ)-920
- ਯੌਨ ਪਰਿਪੱਕਤਾ ਵਿੱਚ ਉਮਰ (ਦਿਨ)-180
- ਸਾਲਾਨਾ ਆਂਡਾ ਉਤਪਾਦਨ (ਸੰਖਿਆ)-105
- 40 ਹਫ਼ਤੇ ਵਿੱਚ ਆਂਡੇ ਦਾ ਵਜ਼ਨ (ਗ੍ਰਾਮ)-49
- ਜਣਨ ਸਮਰੱਥਾ (ਫੀਸਦੀ)-55
- ਹੈਚੇਬਿਲਟੀ ਐੱਫ ਈ ਐੱਸ (ਫੀਸਦੀ)-52
ਹਿਤਕਾਰੀ (ਨੈਕਡ ਨੈਕ ਕ੍ਰਾਸ)
- ਨੈਕਡ ਨੈਕ ਪਰਸਪਰ ਵੱਡੇ ਸਰੀਰ ਦੇ ਨਾਲ-ਨਾਲ ਲੰਬੀ ਗੋਲਾਕਾਰ ਗਰਦਨ ਵਾਲਾ ਹੁੰਦਾ ਹੈ। ਜਿਵੇਂ ਇਸ ਦੇ ਨਾਮ ਤੋਂ ਪਤਾ ਲੱਗਦਾ ਹੈ ਕਿ ਪੰਛੀ ਦੀ ਗਰਦਨ ਪੂਰੀ ਨੰਗੀ ਜਾਂ ਗਾਲਥੈਲੀ (ਕਰਾਪ) ਦੇ ਉੱਪਰ ਗਰਦਨ ਦੇ ਸਾਹਮਣੇ ਖੰਭਾਂ ਦੇ ਸਿਰਫ ਟਫ ਦਿਖਾਈ ਦਿੰਦੇ ਹਨ।
- ਇਸ ਦੇ ਫਲਸਰੂਪ ਇਨ੍ਹਾਂ ਦੀ ਨੰਗੀ ਚਮੜੀ ਲਾਲ ਹੋ ਜਾਂਦੀ ਹੈ, ਖਾਸ ਕਰਕੇ ਨਰ ਵਿੱਚ ਇਹ ਉਸ ਸਮੇਂ ਹੁੰਦਾ ਹੈ ਜਦੋਂ ਇਹ ਯੌਨ ਪਰਿਪੱਕਤਾ ਰੂਪੀ ਕਾਮੁਕਤਾ ਵਿੱਚ ਹੁੰਦੇ ਹਨ।
- ਕੇਰਲ ਦਾ ਤ੍ਰਿਵੇਂਦਰਮ ਖੇਤਰ ਨੈਕਡ ਨੈਕ ਦਾ ਮੂਲ ਆਵਾਸ ਮੰਨਿਆ ਜਾਂਦਾ ਹੈ।
- 20 ਹਫ਼ਤੇ ਵਿੱਚ ਸਰੀਰ ਦਾ ਵਜ਼ਨ (ਗ੍ਰਾਮ)-1005
- ਯੌਨ ਪਰਿਪੱਕਤਾ ਵਿੱਚ ਉਮਰ (ਦਿਨ)-201
- ਸਾਲਾਨਾ ਆਂਡਾ ਉਤਪਾਦਨ (ਸੰਖਿਆ)-99
- 40 ਹਫ਼ਤੇ ਵਿੱਚ ਆਂਡੇ ਦਾ ਵਜ਼ਨ (ਗ੍ਰਾਮ)-54
- ਜਣਨ ਸਮਰੱਥਾ (ਫੀਸਦੀ)-66
- ਹੈਚੇਬਿਲਟੀ ਐੱਫ ਈ ਐੱਮ (ਫੀਸਦੀ)-71
ਉਪਕਾਰੀ (ਫ੍ਰਿਜਲ ਕ੍ਰਾਸ)
- ਇਹ ਖਾਸ ਮੁਰਦਾਰ-ਖੋਰ (ਸਕੈਵਇਜਿੰਗ) ਪ੍ਰਕਾਰ ਦਾ ਪੰਛੀ ਹੈ ਜੋ ਆਪਣੇ ਮੂਲ ਨਸਲ ਅਧਾਰ ਵਿੱਚ ਵਿਕਸਿਤ ਹੁੰਦਾ ਹੈ। ਇਹ ਮਹੱਤਵਪੂਰਨ ਦੇਸੀ ਮੁਰਗੇ ਦੀ ਤਰ੍ਹਾਂ ਲੱਗਦਾ ਹੈ, ਜਿਸ ਵਿੱਚ ਬਿਹਤਰ ਉਪੋਸ਼ਣ ਅਨੁਕੂਲਤਾ ਅਤੇ ਰੋਗ ਪ੍ਰਤੀਰੋਧਤਾ, ਅਪਵਰਜਨ ਵਾਧਾ ਅਤੇ ਉਤਪਾਦਨ ਕਰਨਾ ਸ਼ਾਮਿਲ ਹੈ।
- ਘਰ ਦਾ ਪਿਛਵਾੜਾ ਮੁਰਗੀ ਪਾਲਣ ਦੇ ਲਈ ਉਪਯੁਕਤ ਹੈ।
- ਉਪਕਾਰੀ ਪੰਛੀਆਂ ਦੀਆਂ ਚਾਰ ਕਿਸਮਾਂ ਉਪਲਬਧ ਹਨ, ਜੋ ਵਿਭਿੰਨ ਖੇਤੀ ਮੌਸਮ ਸਥਿਤੀਆਂ ਦੇ ਲਈ ਅਨੁਕੂਲ ਹੈ।
- ਕਾਡਾਕਨਾਥ x ਦੇਹਲਮ ਰੈੱਡ
- ਅਸੀਲ x ਦੇਹਲਮ ਰੈੱਡ
- ਨੈਕਡ ਨੈਕ x ਦੇਹਲਮ ਰੈੱਡ
- ਫ੍ਰਿਜਲ x ਦੇਹਲਮ ਰੈੱਡ
ਨਿਸ਼ਪਾਦਨ ਰੂਪ-ਰੇਖਾ
- ਯੌਨ ਪਰਿਪੱਕਤਾ ਦੀ ਉਮਰ 170-180 ਦਿਨ
- ਸਾਲਾਨਾ ਆਂਡਾ ਉਤਪਾਦਨ 165-180 ਆਂਡੇ
- ਆਂਡੇ ਦਾ ਆਕਾਰ 52-55 ਗ੍ਰਾਮ
- ਆਂਡੇ ਦਾ ਰੰਗ ਭੂਰਾ ਹੁੰਦਾ ਹੈ
- ਆਂਡੇ ਦੀ ਗੁਣਵੱਤਾ, ਸ਼ਾਨਦਾਰ ਅੰਦਰੂਨੀ ਗੁਣਵੱਤਾ
- 95 ਫੀਸਦੀ ਤੋਂ ਜ਼ਿਆਦਾ ਸਹਿਣਯੋਗ
- ਸੁਭਾਵਿਕ ਪ੍ਰਤੀਕਿਰਿਆ ਅਤੇ ਬਿਹਤਰ ਚਾਰਾ
ਲੇਯਰਸ
ਕਾਰੀ ਪ੍ਰਿਆ ਲੇਅਰ
- ਪਹਿਲਾ ਆਂਡਾ 17 ਤੋਂ 18 ਹਫਤੇ
- 150 ਦਿਨ ਵਿੱਚ 50 ਫੀਸਦੀ ਉਤਪਾਦਨ
- 26 ਤੋਂ 28 ਹਫ਼ਤੇ ਵਿੱਚ ਜ਼ੋਰਦਾਰ ਉਤਪਾਦਨ
- ਉਤਪਾਦਨ ਦੀ ਦੀ ਸਹਿਣਸ਼ਕਤੀ (96 %) ਅਤੇ ਲੇਅਰ (94 ਫੀਸਦੀ)
- ਜ਼ੋਰਦਾਰ ਆਂਡਾ ਉਤਪਾਦਨ 92 ਫੀਸਦੀ
- 270 ਆਂਡਿਆਂ ਤੋਂ ਜ਼ਿਆਦਾ 72 ਹਫ਼ਤੇ ਤੱਕ ਹੇਨ ਹਾਊਸ
- ਆਂਡੇ ਦਾ ਔਸਤ ਆਕਾਰ
- ਆਂਡੇ ਦਾ ਵਜ਼ਨ 54 ਗ੍ਰਾਮ
ਕਾਰੀ ਸੋਨਾਲੀ ਲੇਅਰ (ਗੋਲਡਨ-92)
- 18 ਤੋਂ 19 ਹਫ਼ਤੇ ਵਿੱਚ ਪਹਿਲਾ ਆਂਡਾ
- 155 ਦਿਨ ਵਿੱਚ 50 ਫੀਸਦੀ ਉਤਪਾਦਨ
- ਜ਼ੋਰਦਾਰ ਉਤਪਾਦਨ 27 ਤੋਂ 29 ਹਫਤੇ
- ਉਤਪਾਦਨ (96 ਫੀਸਦੀ) ਅਤੇ ਲੇਅਰ (94 ਫੀਸਦੀ) ਦੀ ਸਹਿਣਸ਼ਕਤੀ
- ਜ਼ੋਰਦਾਰ ਆਂਡਾ ਉਤਪਾਦਨ 90 ਫੀਸਦੀ
- 265 ਆਂਡਿਆਂ ਤੋਂ ਜ਼ਿਆਦਾ 72 ਹਫ਼ਤੇ ਤੱਕ ਹੈਨ-ਹਾਊਸ
- ਆਂਡੇ ਦਾ ਔਸਤ ਆਕਾਰ
- ਆਂਡੇ ਦਾ ਵਜ਼ਨ 54 ਗ੍ਰਾਮ
ਕਾਰੀ ਦੇਵੇਂਦਰ
- ਇੱਕ ਮੱਧਮ ਆਕਾਰ ਦਾ ਦੋਹਰੇ ਪ੍ਰਯੋਜਨ ਵਾਲਾ ਪੰਛੀ
- ਕੁਸ਼ਲ ਖੁਰਾਕ ਰੂਪਾਂਤਰਨ- ਖੁਰਾਕ ਲਾਗਤ ਤੋਂ ਜ਼ਿਆਦਾ ਉੱਚ ਸਕਾਰਾਤਮਕ ਆਮਦਨ
- ਹੋਰ ਸਟਾਕ ਦੀ ਤੁਲਨਾ ਵਿੱਚ ਉੱਤਮ-ਨਿਮਨ ਲਾਇੰਗ ਹਾਊਸ ਮੌਤ ਦਰ
- 8 ਹਫ਼ਤੇ ਵਿੱਚ ਸਰੀਰ ਭਾਰ-1700-1800 ਗ੍ਰਾਮ
- ਯੌਨ ਪਰਿਪੱਕਤਾ ਉੱਤੇ ਉਮਰ-155-160 ਦਿਨ
- ਆਂਡੇ ਦਾ ਸਾਲਾਨਾ ਉਤਪਾਦਨ-190-200
ਬ੍ਰਾਇਲਰ
ਕਾਰੀਬ੍ਰੋ–ਵਿਸ਼ਾਲ (ਕਾਰੀਬ੍ਰੋ-91)
- ਦਿਨ ਹੋਣ ‘ਤੇ ਭਾਰ–43 ਗ੍ਰਾਮ
- 6 ਹਫਤੇ ਵਿੱਚ ਭਾਰ–1650 ਤੋਂ 1700 ਗ੍ਰਾਮ
- 7 ਹਫ਼ਤੇ ਵਿੱਚ ਭਾਰ–100 ਤੋਂ 2200 ਗ੍ਰਾਮ
- ਡਰੈਸਿੰਗ ਪ੍ਰਤੀਸ਼ਤ: 75 ਫੀਸਦੀ
- ਔਸਤ ਫੀਸਦੀ–97-98 ਫੀਸਦੀ
- 6 ਹਫਤੇ ਵਿਚ ਖੁਰਾਕ ਰੂਪਾਂਤਰਨ ਅਨੁਪਾਤ: 1.94 ਤੋਂ 2.20
ਕਾਰੀ ਰੇਨਬਰੋ (ਬੀ-77)
- ਦਿਨ ਹੋਣ ‘ਤੇ ਭਾਰ–41 ਗ੍ਰਾਮ
- 6 ਹਫਤੇ ਵਿੱਚ ਭਾਰ–1300 ਗ੍ਰਾਮ
- 7 ਹਫ਼ਤੇ ਵਿੱਚ ਭਾਰ–160 ਗ੍ਰਾਮ
- ਔਸਤ ਫੀਸਦੀ–98-99 ਫੀਸਦੀ
- ਡਰੈਸਿੰਗ ਪ੍ਰਤੀਸ਼ਤ: 73 ਫੀਸਦੀ
- 6 ਹਫਤੇ ਵਿਚ ਖੁਰਾਕ ਰੂਪਾਂਤਰਨ ਅਨੁਪਾਤ: 1.94 ਤੋਂ 2.20
ਕਾਰੀਬ੍ਰੋ-ਧਨਰਾਜਾ (ਬਹੁ-ਰੰਗੀ)
- ਦਿਨ ਹੋਣ ‘ਤੇ ਭਾਰ–46 ਗ੍ਰਾਮ
- 6 ਹਫਤੇ ਵਿੱਚ ਭਾਰ–1600 ਤੋਂ 1650 ਗ੍ਰਾਮ
- 7 ਹਫ਼ਤੇ ਵਿੱਚ ਭਾਰ–2000 ਤੋਂ 2150 ਗ੍ਰਾਮ
- ਡ੍ਰੈਸਿੰਗ ਪ੍ਰਤੀਸ਼ਤ: 73 ਫੀਸਦੀ
- ਔਸਤ ਫੀਸਦੀ–97-98 ਫੀਸਦੀ
- 6 ਹਫਤੇ ਵਿਚ ਖੁਰਾਕ ਰੂਪਾਂਤਰਨ ਅਨੁਪਾਤ: 1.90 ਤੋਂ 2.10
ਕਾਰੀਬ੍ਰੋ-ਮ੍ਰਿਤਯੁੰਜਯ (ਕਾਰੀ ਨੈਕਡ ਨੈਕ)
- ਦਿਨ ਹੋਣ ‘ਤੇ ਭਾਰ–42 ਗ੍ਰਾਮ
- 6 ਹਫਤੇ ਵਿੱਚ ਭਾਰ–1650 ਤੋਂ 1700 ਗ੍ਰਾਮ
- 7 ਹਫ਼ਤੇ ਵਿੱਚ ਭਾਰ–200 ਤੋਂ 2150 ਗ੍ਰਾਮ
- ਡਰੈਸਿੰਗ ਪ੍ਰਤੀਸ਼ਤ: 77 ਫੀਸਦੀ
- ਔਸਤ ਫੀਸਦੀ–97-98 ਫੀਸਦੀ
- 6 ਹਫਤੇ ਵਿਚ ਖੁਰਾਕ ਰੂਪਾਂਤਰਨ ਅਨੁਪਾਤ: 1.9 ਤੋਂ 2.0
ਕੋਇਲ
- ਹਾਲ ਦੇ ਸਾਲਾਂ ਵਿੱਚ ਜੈਪਨੀਜ ਕੋਇਲ ਨੇ ਆਪਣਾ ਵਿਆਪਕ ਪ੍ਰਭਾਵ ਦਿਖਾਇਆ ਹੈ ਅਤੇ ਆਂਡੇ ਅਤੇ ਮਾਸ ਉਤਪਾਦਨ ਦੇ ਲਈ ਪੂਰੇ ਦੇਸ਼ ਵਿੱਚ ਅਨੇਕ ਕੋਲਾ-ਫਾਰਮ ਸਥਾਪਿਤ ਕੀਤੇ ਗਏ ਹਨ। ਇਹ ਉਪਭੋਗਤਾਵਾਂ ਦੀ ਗੁਣਵੱਤਾ ਵਾਲੇ ਮਾਸ ਦੇ ਪ੍ਰਤੀ ਵਧਦੀ ਹੋਈ ਜਾਗਰੂਕਤਾ ਦੇ ਕਾਰਨ ਹੋਇਆ ਹੈ।
- ਹੇਠ ਲਿਖੇ ਘਟਕ ਕੋਇਲ ਪਾਲਣ ਪ੍ਰਣਾਲੀ ਨੂੰ ਕਿਫਾਇਤੀ ਅਤੇ ਤਕਨੀਕੀ ਰੂਪ ਨਾਲ ਵਿਵਹਾਰਕ ਬਣਾਉਂਦੇ ਹਨ।
- ਲਘੂ ਮਿਆਦ ਪੀੜ੍ਹੀ ਅੰਤਰਾਲ
- ਕੋਇਲ ਰੋਗ ਦੇ ਪ੍ਰਤੀ ਕਾਫੀ ਵਧੀਆ ਹੁੰਦੀ
- ਕਿਸੇ ਤਰ੍ਹਾਂ ਦੇ ਟੀਕਾਕਰਣ ਦੀ ਜ਼ਰੂਰਤ ਨਹੀਂ ਹੁੰਦੀ
- ਘੱਟ ਜਗ੍ਹਾ ਦੀ ਜ਼ਰੂਰਤ ਹੁੰਦੀ
- ਰੱਖ-ਰਖਾਅ ਵਿਚ ਆਸਾਨੀ ਹੁੰਦੀ
- ਛੇਤੀ ਤਿਆਰ ਹੁੰਦੀ
- ਆਂਡੇ ਦੇਣ ਦੀ ਉੱਚ ਤੀਬਰਤਾ–ਮਾਦਾ 42 ਦੀ ਉਮਰ ਵਿਚ ਆਂਡੇ ਦੇਣਾ ਸ਼ੁਰੂ ਕਰਦੀ
ਕਾਰੀ ਉੱਤਮ
- ਕੁੱਲ ਆਂਡੇ ਸੈੱਟ ‘ਤੇ ਹੈਚੇਬਿਲਟੀ: 60-76 ਫੀਸਦੀ
- 4 ਹਫਤੇ ਵਿੱਚ ਵਜ਼ਨ: 150 ਗ੍ਰਾਮ
- 5 ਹਫਤੇ ਵਿੱਚ ਵਜ਼ਨ: 170-190 ਗ੍ਰਾਮ
- 4 ਹਫਤੇ ਵਿਚ ਖੁਰਾਕ ਦਕਸ਼ਤਾ: 2.51
- 5 ਹਫਤੇ ਵਿਚ ਖੁਰਾਕ ਦਕਸ਼ਤਾ: 2.80
- ਰੋਜ਼ਾਨਾ ਆਹਾਰ ਖਪਤ: 25-28 ਗ੍ਰਾਮ
ਕਾਰੀ ਉੱਜਵਲ
- ਕੁੱਲ ਆਂਡੇ ਸੈੱਟ ‘ਤੇ ਹੈਚੇਬਿਲਟੀ: 60-76 ਫੀਸਦੀ
- 4 ਹਫਤੇ ਵਿੱਚ ਵਜ਼ਨ: 140 ਗ੍ਰਾਮ
- 5 ਹਫਤੇ ਵਿੱਚ ਵਜ਼ਨ: 170-175 ਗ੍ਰਾਮ
- 5 ਹਫਤੇ ਵਿਚ ਖੁਰਾਕ ਦਕਸ਼ਤਾ: 2.93
- ਰੋਜ਼ਾਨਾ ਆਹਾਰ ਖਪਤ: 25-28 ਗ੍ਰਾਮ
ਕਾਰੀ ਸਵੇਤਾ
- ਕੁੱਲ ਆਂਡੇ ਸੈੱਟ ‘ਤੇ ਹੈਚੇਬਿਲਟੀ: 50-60 ਫੀਸਦੀ
- 4 ਹਫਤੇ ਵਿੱਚ ਵਜ਼ਨ: 135 ਗ੍ਰਾਮ
- 5 ਹਫਤੇ ਵਿੱਚ ਵਜ਼ਨ: 155-165 ਗ੍ਰਾਮ
- 4 ਹਫਤੇ ਵਿਚ ਖੁਰਾਕ ਦਕਸ਼ਤਾ: 2.85
- 5 ਹਫਤੇ ਵਿਚ ਖੁਰਾਕ ਦਕਸ਼ਤਾ: 2.90
- ਰੋਜ਼ਾਨਾ ਆਹਾਰ ਖਪਤ: 25 ਗ੍ਰਾਮ
ਕਾਰੀ ਪਰਲ
- ਕੁੱਲ ਆਂਡੇ ਸੈੱਟ ‘ਤੇ ਹੈਚੇਬਿਲਟੀ: 65-70 ਫੀਸਦੀ
- ਚਾਰ ਹਫਤੇ ਵਿੱਚ ਵਜ਼ਨ: 120 ਗ੍ਰਾਮ
- ਰੋਜ਼ਾਨਾ ਆਹਾਰ ਖਪਤ: 25 ਗ੍ਰਾਮ
- 50 ਫੀਸਦੀ ਆਂਡਾ ਉਤਪਾਦਨ ਦੀ ਉਮਰ: 8-10 ਹਫ਼ਤੇ
- ਟੈੱਨ-ਡੇ ਉਤਪਾਦਨ 285-295 ਆਂਡੇ ਗਿਨੀ ਕੁੱਕੜ/ਗਿਨੀ ਮੁਰਗਾ
- ਗਿਨੀ ਮੁਰਗਾ ਇੱਕ ਕਾਫੀ ਸੁਤੰਤਰ ਘੁੰਮਣ ਵਾਲੇ ਪੰਛੀ ਹੈ।
- ਇਹ ਸੀਮਾਂਤ ਅਤੇ ਛੋਟੇ ਕਿਸਾਨਾਂ ਲਈ ਬਹੁਤ ਉਪਯੋਗੀ ਹੈ।
- ਉਪਲਬਧ ਤਿੰਨ ਕਿਸਮਾਂ ਹਨ- ਕਾਦੰਬਰੀ, ਚਿਤੰਬਰੀ ਅਤੇ ਸ਼ਵੇਤਾਂਬਰੀ
ਵਿਸ਼ੇਸ਼ ਲੱਛਣ
- ਸਿਹਤਮੰਦ ਪੰਛੀ
- ਕਿਸੇ ਵੀ ਤਰ੍ਹਾਂ ਦੇ ਖੇਤੀ ਮੌਸਮ ਸਥਿਤੀ ਦੇ ਲਈ ਅਨੁਕੂਲ
- ਮੁਰਗੇ ਦੇ ਅਨੇਕ ਸਧਾਰਨ ਬਿਮਾਰੀਆਂ ਦੀ ਪ੍ਰਤੀਰੋਧੀ ਸਮਰੱਥਾ
- ਵਿਸ਼ਾਲ ਅਤੇ ਮਹਿੰਗੇ ਘਰਾਂ ਦੀ ਲੋੜ ਨਾ ਹੋਣਾ
- ਉੱਤਮ ਚਾਰਾ ਅਨੁਕੂਲਤਾ
- ਚਿਕਨ ਆਹਾਰ ਵਿੱਚ ਉਪਯੋਗ ਨਾ ਕੀਤੇ ਜਾਣ ਵਾਲੇ ਸਾਰੇ ਗੈਰ ਰਸਮੀ ਖੁਰਾਕ ਦੀ ਖਪਤ
- ਮਾਈਕੋਟੋਕਸੀਨ ਅਤੇ ਐਫਲਾਟੋਕਸੀਨ ਦੇ ਪ੍ਰਤੀ ਜ਼ਿਆਦਾ ਅਨੁਕੂਲ
- ਆਂਡੇ ਦਾ ਬਾਹਰ ਦਾ ਛਿਲਕਾ ਸਖਤ ਹੋਣ ਦੀ ਵਜ੍ਹਾ ਨਾਲ ਘੱਟ ਟੁੱਟਦਾ ਹੈ ਅਤੇ ਇਸ ਦੀ ਬਿਹਤਰ ਗੁਣਵੱਤਾ ਬਣੀ ਰਹਿਣ ਦੀ ਮਿਆਦ ਵਿੱਚ ਵਾਧਾ ਹੁੰਦਾ ਹੈ
- ਗਿਨੀ ਮੁਰਗੇ ਦਾ ਮਾਸ ਵਿਟਾਮਿਨ ਨਾਲ ਭਰਪੂਰ ਹੁੰਦਾ ਹੈ ਅਤੇ ਇਸ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਘੱਟ ਹੁੰਦੀ ਹੈ।
ਉਤਪਾਦਨ ਲੱਛਣ ਵਰਗਨ
- 8 ਹਫ਼ਤੇ ਵਿੱਚ ਭਾਰ 500-550 ਗ੍ਰਾਮ
- 12 ਹਫ਼ਤੇ ਵਿੱਚ ਭਾਰ 900-1000 ਗ੍ਰਾਮ
- ਪਹਿਲੇ ਆਂਡੇ ਜਣਨ ਵਿੱਚ ਉਮਰ 230-250 ਦਿਨ
- ਔਸਤ ਆਂਡੇ ਦਾ ਵਜ਼ਨ 38-40 ਗ੍ਰਾਮ
- ਆਂਡਾ ਉਤਪਾਦਨ (ਮਾਰਚ ਤੋਂ ਸਤੰਬਰ ਤੱਕ ਇੱਕ ਆਂਡਾ ਜਣਨ ਚੱਕਰ ਵਿੱਚ) 100-120 ਆਂਡੇ
- ਜਣਨ ਸਮਰੱਥਾ 70-75 ਫੀਸਦੀ
- ਜਣਨ ਸ਼ਕਤੀ ਵਾਲੇ ਆਂਡੇ ਸੈੱਟ ‘ਤੇ ਹੈਚੇਬਿਲਟੀ 70-80 ਫੀਸਦੀ
ਟਰਕੀ
ਕਾਰੀ-ਵਿਰਾਟ
- ਚੌੜੀ ਛਾਤੀ ਵਾਲੀ ਚਿੱਟੀ ਪ੍ਰਕਾਰ ਦੀ
- ਟਰਕੀ ਦੀ ਬਜ਼ਾਰ ਵਿਚ ਵਿਕਰੀ ਲਗਭਗ 16 ਹਫ਼ਤਿਆਂ ਦੀ ਉਮਰ ਵਿਚ ਬ੍ਰਾਇਲਰ ਦੇ ਰੂਪ ਵਿੱਚ ਉਸ ਸਮੇਂ ਹੁੰਦੀ ਹੈ ਜਦੋਂ ਮੁਰਗੀਆਂ ਆਮ ਤੌਰ ਤੇ ਲਗਭਗ 8 ਕਿੱਲੋਗ੍ਰਾਮ ਦੇ ਜੀਵਤ ਵਜ਼ਨ ਵਿੱਚ ਅਤੇ ਟੋਮ ਦਾ ਵਜ਼ਨ ਲਗਭਗ 12 ਕਿਲੋਗ੍ਰਾਮ ਹੁੰਦਾ ਹੈ।
- ਸਥਾਨਕ ਬਾਜ਼ਾਰ ਦੀ ਮੰਗ ਦੇ ਅਨੁਸਾਰ ਘੱਟ ਉਮਰ ਵਿੱਚ ਪਸ਼ੂ ਕਟਾਈ ਦੁਆਰਾ ਛੋਟੇ, ਫ੍ਰਾਇਰ ਰੋਸਟਰਾਂ ਵਿੱਚ ਇਸ ਨੂੰ ਤਿਆਰ ਕੀਤਾ ਜਾ ਸਕਦਾ ਹੈ।
ਨਸਲ ਸਬੰਧੀ ਜਾਣਕਾਰੀ ਦੇ ਲਈ ਕਿਰਪਾ ਕਰਕੇ ਹੇਠ ਲਿਖੇ ਨਾਲ ਸੰਪਰਕ ਕਰੋ-
ਨਿਰਦੇਸ਼ਕ, ਕੇਂਦਰੀ ਪੰਛੀ ਖੋਜ ਸੰਸਥਾਨ, ਇੱਜਤਨਗਰ, ਉੱਤਰ ਪ੍ਰਦੇਸ਼ ਪਿਨ-243122
ਈ.-ਮੇਲ: caridirector@rediffmail.com
ਫੋਨ: 91-581-2301220 91-581-2301220; 2303223; 2300204
ਫੈਕਸ:91-581-2301321 91-581-2301321
ਮੁਰਗਾ ਪਾਲਣ ਪਰਿਯੋਜਨਾ ਨਿਦੇਸ਼ਾਲਯ, ਹੈਦਰਾਬਾਦ ਦੁਆਰਾ ਵਿਕਸਿਤ ਨਸਲਾਂ
ਵਨਰਾਜਾ
- ਮੁਰਗਾ ਪਾਲਣ ਪਰਿਯੋਜਨਾ ਨਿਦੇਸ਼ਾਲਯ, ਹੈਦਰਾਬਾਦ ਦੁਆਰਾ ਵਿਕਸਿਤ ਪੇਂਡੂ ਅਤੇ ਆਦਿਵਾਸੀ ਖੇਤਰਾਂ ਵਿੱਚ ਪਿਛਵਾੜੇ ਵਿੱਚ ਪਾਲਣ ਦੇ ਲਈ ਉਪਯੁਕਤ ਪੰਛੀ
- ਇਹ ਇੱਕ ਬਹੁਰੰਗੀ ਅਤੇ ਦੂਹਰੇ ਪ੍ਰਯੋਜਨ ਵਾਲਾ ਪੰਛੀ ਹੋਣ ਦੇ ਨਾਲ ਆਕਰਸ਼ਕ ਪਕਸ਼ਪਤੀ (ਪਲੂਮੇਜ) ਵਾਲਾ ਪੰਛੀ ਹੈ।
- ਆਮ ਤੌਰ ਤੇ ਕੁੱਕੜ ਰੋਗ ਦੇ ਵਿਰੁੱਧ ਇਸ ਵਿੱਚ ਬਿਹਤਰ ਪ੍ਰਤੀਰੱਖਿਆ ਪੱਧਰ ਹੈ ਅਤੇ ਇਹ ਮੁਕਤ ਰੇਂਜ ਪਾਲਣ ਦੇ ਲਈ ਅਨੁਕੂਲ ਹੈ।
- ਵਨਰਾਜਾ ਦੇ ਨਰ ਨਿਯਮਿਤ ਖੁਰਾਕ ਪ੍ਰਣਾਲੀ ਦੇ ਤਹਿਤ 8 ਹਫਤੇ ਦੀ ਉਮਰ ਵਿੱਚ ਮਾਮੂਲੀ ਸਰੀਰ ਭਾਰ ਹਾਸਿਲ ਕਰਦੇ ਹਨ।
- ਮੁਰਗੀ ਦੇ ਅੰਡਜਣਨ ਦਾ ਚੱਕਰ 160-180 ਆਂਡੇ ਇੱਕ ਚੱਕਰ ਵਿੱਚ ਹੁੰਦੇ ਹਨ।
- ਇਸ ਦੇ ਪਰਸਪਰ ਹਲਕੇ ਭਾਰ ਅਤੇ ਲੰਬੀਆਂ ਲੱਤਾਂ ਦੇ ਕਾਰਨ ਪੰਛੀ ਸ਼ਿਕਾਰੀ ਤੋਂ ਆਪਣੀ ਰੱਖਿਆ ਕਰਨ ਵਿੱਚ ਸਫ਼ਲ ਹੁੰਦੇ ਹਨ ਜੋ ਕਿ ਪਿਛਵਾੜੇ ਵਿੱਚ ਪੰਛੀ ਪਾਲਣ ਵਿੱਚ ਆਪਣੇ ਆਪ ਵਿੱਚ ਇੱਕ ਮੁੱਖ ਸਮੱਸਿਆ ਹੈ।
ਕ੍ਰਿਸ਼ੀਭਰੋ
- ਮੁਰਗਾ ਪਾਲਣ ਪਰਿਯੋਜਨਾ ਨਿਦੇਸ਼ਾਲਯ, ਹੈਦਰਾਬਾਦ ਦੁਆਰਾ ਵਿਕਸਿਤ
- ਬਹੁ-ਰੰਗੀ ਵਪਾਰਕ ਬ੍ਰਾਇਲਰ ਚਿਕਸ
- 2-2 ਖੁਰਾਕ ਰੂਪਾਂਤਰਨ ਅਨੁਪਾਤ ਤੋਂ ਘੱਟ
- 6 ਹਫਤੇ ਦੀ ਉਮਰ ਤਕ ਸਰੀਰ ਭਾਰ ਪ੍ਰਾਪਤ ਕਰਤਾ
ਲਾਭ
- ਸਖਤ, ਬਿਹਤਰ ਅਨੁਕੂਲ ਅਤੇ ਜਿਉਂਦੇ ਰਹਿਣ ਦੀ ਬਿਹਤਰ ਸਮਰੱਥਾ
- ਇਸ ਦੀ ਨਿਰਵਾਹਤਾ 6 ਹਫਤੇ ਤੱਕ ਲਗਭਗ 97 ਫੀਸਦੀ ਹੈ
- ਇਨ੍ਹਾਂ ਪੰਛੀਆਂ ਦੇ ਖੰਭਾਂ ਦਾ ਰੰਗ ਆਕਰਸ਼ਕ ਹੈ ਅਤੇ ਉਪੋਸ਼ਣ ਮੌਸਮ ਸਥਿਤੀਆਂ ਦੇ ਅਨੁਕੂਲ ਹੈ।
- ਵਪਾਰਕ ਕ੍ਰਿਸ਼ੀਭਰੋ ਸਧਾਰਨ ਪੋਲਟਰੀ ਰੋਗ ਜਿਵੇਂ ਰਾਣੀਖੇਤ ਅਤੇ ਸੰਕਰਮਣ ਬਰੁਸਲ ਰੋਗ ਦੇ ਵਿਰੁੱਧ ਉੱਚ ਪ੍ਰਤੀਰੋਧੀ ਹੈ।
ਨਸਲਾਂ ਦੀ ਉਪਲਬਧਤਾ ਦੇ ਬਾਰੇ ਵਿੱਚ ਕਿਰਪਾ ਕਰਕੇ ਹੇਠ ਲਿਖੇ ਨਾਲ ਸੰਪਰਕ ਕਰੋ।
Director
Project Directorate on Poultry
Rajendra Nagar, Hyderabad - 500030
Andhra Pradesh, INDIA
Phone :- 91-40-24017000 91-40-24017000/24015651
Fax : - 91-40-24017002
E-mail: pdpoult@ap.nic.in
ਕਰਨਾਟਕ ਪਸ਼ੂ-ਚਿਕਿਤਸਾ ਅਤੇ ਮੱਛੀ ਪਾਲਣ ਸਾਇੰਸ ਯੂਨੀਵਰਸਿਟੀ, ਬੰਗਲੌਰ ਦੁਆਰਾ ਵਿਕਸਿਤ ਨਸਲਾਂ
ਗਿਰੀਰਾਜਾ
- ਮੁਰਗਾ ਪਾਲਣ ਵਿਗਿਆਨ ਵਿਭਾਗ, ਖੇਤੀਬਾੜੀ ਵਿਗਿਆਨ ਯੂਨੀਵਰਸਿਟੀ, ਬੰਗਲੌਰ ਦੁਆਰਾ ਵਿਕਸਿਤ ਜਿਸ ਨੂੰ ਵਰਤਮਾਨ ਵਿੱਚ ਕਰਨਾਟਕ ਪਸ਼ੂ ਚਿਕਿਤਸਾ ਵਿਗਿਆਨ ਅਤੇ ਮੱਛੀ ਪਾਲਅ ਸਾਇੰਸ ਯੂਨੀਵਰਸਿਟੀ, ਹੇਬਲ, ਇਹ ਬੰਗਲੁਰੂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
ਸਵਰਨਧਾਰਾ
- ਇਹ ਨਸਲ ਇੱਕ ਸਾਲ ਵਿੱਚ 15-20 ਆਂਡੇ ਦਿੰਦੀ ਹੈ ਜੋ ਗਿਰੀਰਾਜ ਚਿਕਨ ਨਸਲ ਤੋਂ ਜ਼ਿਆਦਾ ਹੈ ਅਤੇ ਇਸ ਨੂੰ ਕਰਨਾਟਕ ਪਸ਼ੂ-ਚਿਕਿਤਸਾ ਅਤੇ ਮੱਛੀ ਪਾਲਣ ਸਾਇੰਸ ਯੂਨੀਵਰਸਿਟੀ, ਬੰਗਲੌਰ ਦੁਆਰਾ ਸਾਲ 2005 ਵਿੱਚ ਜਾਰੀ ਕੀਤਾ ਗਿਆ। ਸਵਰਨਧਾਰਾ ਚਿਕਨ ਵਿੱਚ ਹੋਰ ਸਥਾਨਕ ਨਸਲਾਂ ਦੀ ਤੁਲਨਾ ਵਿੱਚ ਆਂਡੇ ਦੀ ਉੱਚ ਉਤਪਾਦਨ ਸਮਰੱਥਾ ਦੇ ਨਾਲ-ਨਾਲ ਬਿਹਤਰ ਵਾਧੇ ਦਾ ਵੀ ਗੁਣ ਹੈ ਅਤੇ ਇਹ ਮਿਸ਼ਰਤ ਅਤੇ ਪਿਛਵਾੜਾ ਪਾਲਣ ਪ੍ਰਣਾਲੀ ਦੇ ਲਈ ਉਪਯੁਕਤ ਹੈ।
- ਗਿਰੀਰਾਜ ਨਸਲ ਦੀ ਤੁਲਨਾ ਵਿੱਚ, ਸਵਰਨਧਾਰਾ ਨਸਲ ਛੋਟੇ ਆਕਾਰ ਦੀ ਅਤੇ ਘੱਟ ਸਰੀਰ ਭਾਰ ਵਾਲੀ ਹੈ ਜੋ ਇਸ ਨੂੰ ਸ਼ਿਕਾਰੀਆਂ ਜਿਵੇਂ ਜੰਗਲੀ ਬਿੱਲੀ ਅਤੇ ਲੂੰਬੜੀ ਦੇ ਹਮਲੇ ਤੋਂ ਬਚਣ ਵਿੱਚ ਮਦਦਗਾਰ ਹੁੰਦੀ ਹੈ।
- ਇਸ ਪੰਛੀ ਨੂੰ ਆਂਡਿਆਂ ਅਤੇ ਮਾਸ ਦੇ ਲਈ ਪਾਲਿਆ ਜਾਂਦਾ ਹੈ।
- ਹੈਚਿੰਗ ਦੇ ਬਾਅਦ ਇਹ 22-23 ਹਫ਼ਤੇ ਵਿੱਚ ਪਰਿਪੱਕ ਹੁੰਦੀ ਹੈ।
- ਮੁਰਗੀਆਂ ਦਾ ਵਜ਼ਨ ਲਗਭਗ 3 ਕਿੱਲੋਗ੍ਰਾਮ ਅਤੇ ਮੁਰਗਿਆਂ ਦਾ ਵਜ਼ਨ ਲਗਭਗ 4 ਕਿੱਲੋ ਗ੍ਰਾਮ ਹੁੰਦਾ ਹੈ।
- ਸਵਰਨਧਾਰਾ ਨਸਲ ਦੀਆਂ ਮੁਰਗੀਆਂ ਇੱਕ ਸਾਲ ਵਿੱਚ ਲਗਭਗ 180-190 ਆਂਡੇ ਦਿੰਦੀਆਂ ਹਨ।
Proffessor and Head,
Department of Avian Production and Management,
Karnataka Veterinary Animal Fishery Sciences University,
Hebbal, Bangalore: 560024,
Phone: (080) 23414384(080) 23414384 or 23411483 (ext)201.
ਨਸਲਾਂ
|
ਗ੍ਰਹਿ ਖੇਤਰ
|
ਅੰਕਲੇਸ਼ਵਰ |
ਗੁਜਰਾਤ
|
ਏਸੀਲ
|
ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼
|
ਬੁਸਰਾ |
ਗੁਜਰਾਤ ਅਤੇ ਮਹਾਰਾਸ਼ਟਰ
|
ਚਿੱਟਾਗੋਂਗ
|
ਮੇਘਾਲਿਆ ਅਤੇ ਤ੍ਰਿਪੁਰਾ
|
ਪਗੰਨਕੀ
|
ਆਂਧਰਾ ਪ੍ਰਦੇਸ਼
|
ਦਾਓਥੀਗਿਰ
|
ਅਸਾਮ
|
ਧਾਗੁਸ
|
ਆਂਧਰਾ ਪ੍ਰਦੇਸ਼ ਅਤੇ ਕਰਨਾਟਕ
|
ਹਰਿਨਘਾਟਾ ਬਲੈਕ
|
ਪੱਛਮੀ ਬੰਗਾਲ
|
ਕਾਡਾਕਨਾਥ
|
ਮੱਧ ਪ੍ਰਦੇਸ਼
|
ਕਾਲਾਸਥੀ |
ਆਂਧਰ ਪ੍ਰਦੇਸ਼
|
ਕਸ਼ਮੀਰ ਫੇਵੀਰੋਲਾ
|
ਜੰਮੂ ਅਤੇ ਕਸ਼ਮੀਰ
|
ਮਿਰੀ
|
ਅਸਾਮ
|
ਨਿਕੋਬਾਰੀ |
ਅੰਡੇਮਾਨ ਅਤੇ ਨਿਕੋਬਾਰ
|
ਪੰਜਾਬ ਬ੍ਰਾਊਨ |
ਪੰਜਾਬ ਅਤੇ ਹਰਿਆਣਾ
|
ਟੇਲੀਚੇਰੀ
|
ਕੇਰਲ
|
ਸਰੋਤ-ਵਿਸ਼ਾ ਸਮੱਗਰੀ ਟੀਮ