ਇਸ ਹਿੱਸੇ ਵਿੱਚ ਅਜੋਲਾ ਚਾਰੇ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ।
ਏਮੂ ਨਹੀਂ ਉੱਡ ਸਕਣ ਵਾਲੇ ਪੰਛੀਆਂ (ਰੇਟਾਈਟ) ਦੇ ਸਮੂਹ ਦੇ ਮੈਂਬਰ ਹਨ, ਜਿਸ ਦੇ ਮਾਸ, ਆਂਡੇ, ਤੇਲ, ਚਮੜੀ ਅਤੇ ਖੰਭਾਂ ਦੀ ਵਧੀਆ ਕੀਮਤ ਮਿਲਦੀ ਹੈ। ਇਹ ਪੰਛੀ ਕਈ ਤਰ੍ਹਾਂ ਦੀਆਂ ਮੌਸਮੀ ਹਾਲਤਾਂ ਦੇ ਲਈ ਅਨੁਕੂਲ ਹੁੰਦੇ ਹਨ। ਭਲੇ ਹੀ ਏਮੂ ਅਤੇ ਸ਼ਤੁਰਮੁਰਗ ਭਾਰਤ ਦੇ ਲਈ ਨਵੇਂ ਹਨ, ਪਰ ਏਮੂ ਪਾਲਣ ਨੂੰ ਇੱਥੇ ਮਹੱਤਵ ਮਿਲ ਰਿਹਾ ਹੈ।
ਇਸ ਹਿੱਸੇ ਵਿੱਚ ਪੋਲਟਰੀ ਉਤਪਾਦਾਂ ਵਿੱਚ ਓਮੇਗਾ - ੩ ਵਧਾਉਣ ਵਿੱਚ ਅਲਸੀ ਦੀ ਉਪਯੋਗਤਾ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਹਿੱਸੇ ਵਿੱਚ ਕੁੱਕੜ ਦੀਆਂ ਨਸਲਾਂ ਅਤੇ ਉਨ੍ਹਾਂ ਦੀ ਉਪਲਬਧਤਾ ਦੇ ਬਾਰੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਉਪਲਬਧ ਹੈ।
ਟਰਕੀ ਪਾਲਣ ਸਾਡੇ ਦੇਸ਼ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪਿੰਡਾਂ ਵਿੱਚ ਅਤੇ ਪੇਂਡੂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਿਹਾ ਹੈ
ਇਸ ਹਿੱਸੇ ਵਿੱਚ ਬੱਕਰੀਆਂ ਦੇ ਆਮਦਨ-ਖਰਚ ਦਾ ਬਿਓਰਾ ਹੈ।
ਇਹ ਭਾਗ ਪੋਲਟਰੀ ਉਤਪਾਦਨ ਦੇ ਵਿਵਸਥਾ ਦੇ ਵਿਭਿੰਨ ਪਹਿਲੂਆਂ ਬਾਰੇ ਜਾਣਕਾਰੀ ਦਿੰਦਾ ਹੈ
ਇਸ ਹਿੱਸੇ ਵਿੱਚ ਬਟੇਰ ਪਾਲਣ ਦੀ ਜਾਣਕਾਰੀ ਦਿੱਤੀ ਗਈ ਹੈ।
ਇਸ ਹਿੱਸੇ ਵਿੱਚ ਬ੍ਰਾਇਲਰ ਉਤਪਾਦਨ ਨਾਲ ਜੁੜੀ ਜਾਣਕਾਰੀ ਉਪਲਬਧ ਹੈ।
ਇਸ ਲੇਖ ਵਿੱਚ ਬੱਕਰੀ ਪਾਲਣ ਨਾਲ ਸੰਬੰਧਤ ਸਾਰੀ ਜਾਣਕਾਰੀ ਨੂੰ ਪੇਸ਼ ਕੀਤਾ ਗਿਆ ਹੈ, ਜੋ ਬੱਕਰੀ ਪਾਲਕਾਂ ਅਤੇ ਉਨ੍ਹਾਂ ਲੋਕਾਂ ਦੇ ਲਈ ਬਹੁਤ ਉਪਯੋਗੀ ਹੈ, ਜੋ ਇਸ ‘ਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹਨ।
ਇਸ ਹਿੱਸੇ ਵਿੱਚ ਬੱਕਰੀ ਪਾਲਣ ਨਾਲ ਸੰਬੰਧਿਤ ਜ਼ਰੂਰੀ ਗੱਲਾਂ ਦਾ ਵਰਣਨ ਹੈ।
ਇਸ ਹਿੱਸੇ ਵਿੱਚ ਬੱਕਰੀਆਂ ਦੀਆਂ ਉਪਯੋਗੀ ਨਸਲਾਂ, ਭਾਰਤ ਦੀਆਂ ਉਪਯੋਗੀ ਨਸਲਾਂ ਅਤੇ ਵਿਦੇਸ਼ ਦੀਆਂ ਪ੍ਰਮੁੱਖ ਨਸਲਾਂ ਦੇ ਵਿਸ਼ੇ ਬਾਰੇ ਜਾਣਕਾਰੀ ਹੈ।
ਪਹਿਲਾਂ ਘਰਾਂ ਵਿੱਚ ਆਂਡੇ ਦੇ ਲਈ ਪਾਲੇ ਜਾਣ ਵਾਲੇ ਇਸ ਜੀਵ ਦੇ ਪਾਲਣ ਨੂੰ ਹੁਣ ਰੁਜ਼ਗਾਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਵਿਸ਼ੇਸ਼ ਰੂਪ ਨਾਲ ਫਾਇਦੇ ਦੇ ਰੂਪ ਵਿੱਚ ਘਰਾਂ ਵਿੱਚ ਪਾਲੀਆਂ ਜਾ ਰਹੀਆਂ ਬੱਤਖਾਂ ਨਾਲ ਜੁੜੀ ਜਾਣਕਾਰੀ ਇੱਥੇ ਦਿੱਤੀ ਜਾ ਰਹੀ ਹੈ।
ਇਸ ਹਿੱਸੇ ਵਿੱਚ ਭੇਡ ਦੀਆਂ ਵਿਭਿੰਨ ਨਸਲਾਂ ਸਹਿਤ, ਇਕ ਵਪਾਰਕ ਭੇਡ ਫਾਰਮ ਦੀ ਸਥਾਪਨਾ ਕਰਨਾ, ਰੋਗ ਪ੍ਰਬੰਧਨ, ਚਾਰਾ ਪ੍ਰਬੰਧਨ ਅਤੇ ਵਿੱਤੀ ਸਹਾਇਤਾ ਆਦਿ ਦੀ ਜਾਣਕਾਰੀ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
ਇਸ ਹਿੱਸੇ ਵਿੱਚ ਮਵੇਸ਼ੀ ਅਤੇ ਮੱਝਾਂ ਨਾਲ ਸੰਬੰਧਤ ਜਾਣਕਾਰੀ ਦਿੱਤੀ ਗਈ ਹੈ।
ਇਸ ਹਿੱਸੇ ਵਿੱਚ ਸੂਰ ਪਾਲਣ, ਸੂਰ ਦੀਆਂ ਨਸਲਾਂ ਸਹਿਤ ਉਸ ਦੇ ਪਾਲਣ ਦੀ ਵਿਸਤ੍ਰਿਤ ਜਾਣਕਾਰੀ, ਸੂਰ ਪਾਲਣ ਦੀ ਸਥਾਪਨਾ ਕਰਨਾ, ਰੋਗ ਪ੍ਰਬੰਧਨ, ਚਾਰਾ ਪ੍ਰਬੰਧਨ ਆਦਿ ਦੀ ਜਾਣਕਾਰੀ ਦਿੱਤੀ ਜਾਂਦੀ ਹੈ।