ਕਾਗਜ਼ੀ ਨਿੰਬੂ ਅਤੇ ਗਰੇਪ ਫ਼ਰੁਟ ਤੇ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ। ਇਹ ਇੱਕ ਬੈਕਟੀਰੀਆ ਦੀ ਬਿਮਾਰੀ ਹੈ।
ਜਿਹੜੇ ਫ਼ਲਾਂ ਨੂੰ ਗਰਮੀ ਦਾ ਨੁਕਸਾਨ ਹੁੰਦਾ ਹੈ ਉਹਨਾਂ ਦਾ ਰੰਗ ਛੇਤੀ ਬਦਲਣਾ ਸ਼ੁਰੂ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਛਿੱਲ ਭੂਰੇ ਰੰਗ ਦੀ ਹੋ ਜਾਂਦੀ ਹੈ ਅਤੇ ਗੁੱਦਾ ਸੁੱਕ ਜਾਂਦਾ ਹੈ।
ਖੁਰਾਕੀ ਤੱਤਾਂ ਦੀ ਪ੍ਰਾਪਤੀ ਲਈ ਖਾਦ ਦੀ ਮਿਕਦਾਰ ਬਾਰੇ ਜਾਣਕਾਰੀ।
ਗੜੇਮਾਰੀ ਪੰਜਾਬ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦਾ ਕਾਫੀ ਨੁਕਸਾਨ ਕਰਦੀ ਹੈ। ਗੜਿਆਂ ਦਾ ਨੁਕਸਾਨ ਪੱਤਿਆਂ ਅਤੇ ਟਾਹਣੀਆਂ ਤੇ ਰਗੜਾਂ ਲਗਣ, ਪੱਤਿਆਂ ਦਾ ਪਾਟ ਕੇ ਝੜ ਜਾਣ ਦੀ ਸ਼ਕਲ ਵਿੱਚ ਹੁੰਦਾ ਹੈ।
ਇਹ ਪੇਂਟ ਇੱਕ ਸਾਲ ਜਾਂ ਕੁਝ ਹੋਰ ਵੱਧ ਸਮੇਂ ਤੱਕ ਲੱਗਾ ਰਹਿੰਦਾ ਹੈ ਅਤੇ ਪਾਣੀ ਤੇ ਬਾਰਸ਼ ਨਾਲ ਖ਼ਰਾਬ ਨਹੀਂ ਹੁੰਦਾ।
ਇਹ ਇੱਕ ਵਿਸ਼ਾਣੂ ਦੀ ਬਿਮਾਰੀ ਹੈ। ਇਹ ਬਿਮਾਰੀ ਬੀਜ, ਮਿੱਟੀ, ਕੀੜਿਆਂ ਜਾਂ ਸਪੌਲੀਏ ਰਾਹੀਂ ਅੱਗੇ ਨਹੀਂ ਫ਼ੈਲਦੀ।