ਹੋਮ / ਖੇਤੀ / ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ / ਕਾਂਟ - ਛਾਂਟ ਤੇ ਸਿਧਾਈ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕਾਂਟ - ਛਾਂਟ ਤੇ ਸਿਧਾਈ

ਤਣੇ ਤੇ ਜ਼ਮੀਨ ਤੋਂ ੩੦ - ੪੫ ਸੈਂਟੀਮੀਟਰ ਦੀ ਉਚਾਈ ਤੱਕ ਕੋਈ ਟਾਹਣੀ ਨਹੀਂ ਰੱਖਣੀ ਚਾਹੀਦੀ। ਛੋਟੇ ਬੂਟਿਆਂ ਨੂੰ ਕਾਂਟ - ਛਾਂਟ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ।

ਕਾਂਟ - ਛਾਂਟ ਤੇ ਸਿਧਾਈ ਅਤੇ ਖੜ੍ਹਵਾਂ ਤੇਲਾ
ਸੋਕ ਕੱਟਣ ਦਾ ਸਹੀ ਸਮਾਂ ਫ਼ਲ ਤੋੜਨ ਤੋਂ ਬਾਅਦ, ਸਰਦੀ ਰੁੱਤ ਦੇ ਅੰਤ ਵਿੱਚ ਜਾਂ ਬਹਾਰ ਰੁੱਤ ਦੇ ਸ਼ੁਰੂ ਵਿੱਚ ਕਨਰੀ ਚਾਹੀਦੀ ਹੈ। ਕੁਝ ਹੋਰ ਟਾਹਣੀਆਂ ਕੱਟ ਕੇ ਬੂਟੇ ਦੀਛਤਰੀ ਅੰਦਰ ਧੁੱਪ ਜਾਣ ਦਾ ਚੰਗਾ ਪ੍ਰਬੰਧ ਕਰਨਾ ਚਾਹੀਦਾ ਹੈ।
ਸਿਧਾਈ ਦੀ ਰੋਕਥਾਮ
ਛਿੜਕਾਅ ਦਾ ਸਮਾਂ ਕੀੜੇ ਦੇ ਨਜ਼ਰ ਆਉਣ ਦੇ ਹਿਸਾਬ ਨਾਲ ਨਿਰਧਾਰਿਤ ਕੀਤਾ ਜਾ ਸਕਦਾ ਹੈ।
ਕਾਲੀ ਮੱਖੀ (ਬਲੈਕ ਫ਼ਲਾਈ)
ਇਸ ਮੱਖੀ ਦੇ ਹਮਲੇ ਕਾਰਨ ਪੱਤਿਆਂ ਉੱਪਰ ਜੰਗਾਲ ਵਰਗੀ ਉੱਲੀ ਪੈਦਾ ਹੋ ਜਾਂਦੀ ਹੈ ਤੇ ਬੂਟਾ ਖ਼ੁਰਾਕ ਬਨਾਉਣ ਦੇ ਸਮਰੱਥ ਨਹੀਂ ਰਹਿੰਦਾ ਜਿਸ ਕਰਕੇ ਉਸ ਦਾ ਵਾਧਾ ਵੀ ਰੁਕ ਜਾਂਦਾ ਹੈ।
ਮੀਲੀ ਬੱਗ (ਗੁਦੈਹੜੀ)
ਇਨ੍ਹਾਂ ਵਿੱਚੋਂ ਪਹਿਲੀਆਂ ਤਿੰਨ ਜਾਤੀਆਂ ਪੱਤਿਆਂ, ਨਰਮ ਸ਼ਾਖਾਵਾਂ, ਟਹਿਣੀਆਂ ਅਤੇ ਫ਼ਲਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਜਦੋਂ ਕਿ ਚੌਥੀ ਕਿਸਮ ਨਰਮ ਸ਼ਾਖਾਵਾਂ ਤੇ ਹੀ ਹਮਲਾ ਕਰਦੀ ਹੈ।
ਸਿਧਾਈ ਦੀ ਰੋਕਥਾਮ ਅਤੇ ਨੁਕਸਾਨ
ਇਸ ਸੁੰਡੀ ਦਾ ਹਮਲਾ ਕਦੇ ਕਦਾਈ ਹੀ ਹੁੰਦਾ ਹੈ ਅਤੇ ਇਹ ਨਰਸਰੀ ਅਤੇ ਨਵੇਂ ਲਾਏ ਬਾਗਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ।
Back to top