ਹੋਮ / ਖੇਤੀ
ਸਾਂਝਾ ਕਰੋ

ਖੇਤੀਬਾੜੀ

 • agrislider1

  ਲਗਾਤਾਰ ਜੀਵਿਕਾ ਦੇ ਲਈ ਕੁਦਰਤੀ ਸਰੋਤਾਂ ਦੀ ਵਿਵਸਥਾ

  ਭਾਰਤ ਕੁਦਰਤੀ ਸਰੋਤਾਂ ਦੀ ਵਿਭਿੰਨਤਾ ਨਾਲ ਭਰਪੂਰ ਇੱਕ ਦੇਸ਼ ਹੈ। ਕੁਦਰਤੀ ਸਰੋਤਾਂ ਦੀ ਖ਼ੁਸ਼ਹਾਲੀ ਦੇਸ਼ ਦੀ ਆਬਾਦੀ ਦੇ ਇੱਕ ਵੱਡੇ ਹਿੱਸੇ ਦੀ ਜੀਵਿਕਾ ਦਾ ਸਰੋਤ ਹੈ। ਆਬਾਦੀ ਅਤੇ ਸਰੋਤਾਂ ਦੀ ਸਹਿਹੋਂਦ ਨੂੰ ਯਕੀਨੀ ਬਣਾਉਣ ਲਈ ਸਰੋਤਾਂ ਦੀ ਲਗਾਤਾਰ ਵਿਵਸਥਾ ਕਰਨੀ ਜ਼ਰੂਰੀ ਹੈ। ਖੇਤੀਬਾੜੀ ਦੇ ਵੱਖ-ਵੱਖ ਵਿਭਾਗ ਇਸ ਮਹੱਤਵਪੂਰਣ ਪਹਿਲੂ ਉੱਤੇ ਵਿਆਪਕ ਜਾਣਕਾਰੀ ਦਿੰਦੇ ਹਨ।.

 • agrislider

  ਗਿਆਨ ਦੀ ਸਾਂਝੇਦਾਰੀ ਅਤੇ ਸਰਬੋਤਮ ਅਭਿਆਸ ਨੂੰ ਅਪਣਾਉਣਾ

  ਕਿਸਾਨਾਂ ਦੁਆਰਾ ਅਪਣਾਈ ਗਈ ਅਤੇ ਸਫ਼ਲ ਸਵਦੇਸ਼ੀ ਤਕਨਾਲੋਜੀ, ਨਵਿਆਣਯੋਗ ਅਤੇ ਸਰਬੋਤਮ ਅਭਿਆਸਾਂ ਦੇ ਮਾਧਿਅਮ ਨਾਲ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਵਿੱਚ ‍ਆਤਮ-ਵਿਸ਼ਵਾਸ ਲਿਆਉਣਾ ਹੈ। ਅਜੋਕੇ ਸਮੇਂ ਦੀ ਮੰਗ ਹੈ - ਛੋਟੇ ਅਤੇ ਸੀਮਾਂਤ ਕਿਸਾਨਾਂ ਵਿੱਚ ਪ੍ਰਭਾਵੀ ਗਿਆਨ ਦੀ ਸਾਂਝੇਦਾਰੀ।.

 • agri2

  ਖੇਤੀਬਾੜੀ ਅਤੇ ਸੰਬੰਧਤ ਗਤੀਵਿਧੀਆਂ ਨਾਲ ਲਾਭਕਾਰੀ ਰੋਜ਼ਗਾਰ

  ਖੇਤੀਬਾੜੀ ਅਤੇ ਸੰਬੰਧਤ ਗਤੀਵਿਧੀਆਂ ਲਾਭਕਾਰੀ ਰੋਜ਼ਗਾਰ ਦੇ ਮਹੱਤਵਪੂਰਣ ਮੌਕੇ ਪ੍ਰਦਾਨ ਕਰਦੀਆਂ ਹਨ। ਕਿਸਾਨਾਂ ਨੂੰ ਉਦਯੋਗਪਤੀਆਂ ਵਾਂਗ ਉਤਪਾਦਨ ਵਿੱਚ ਸਹਾਇਕ ਕ੍ਰਮਵਾਰ ਬਿਹਤਰ ਸੰਪਰਕ, ਮਜ਼ਬੂਤ ਨੀਤੀਗਤ ਸਮਰਥਨ ਅਤੇ ਜੋਖਮ ਵਿਵਸਥਾ ਜਿਹੇ ਮਹੱਤਵਪੂਰਣ ਸਮਰਥਨ ਪ੍ਰਦਾਨ ਕਰਨ ਦੀ ਲੋੜ ਹੈ। ਪੋਰਟਲ ਇਸੇ ਦਿਸ਼ਾ ਵਿੱਚ ਖੇਤੀਬਾੜੀ ਨਾਲ ਜੁੜੇ ਮਹੱਤਵਪੂਰਣ ਬਿੰਦੂਆਂ ਦੀ ਜਾਣਕਾਰੀ ਦਿੰਦਾ ਹੈ।.

ਫਸਲ ਉਤਪਾਦਨ

ਇਹ ਭਾਗ ਫਸਲ ਉਤਪਾਦਨ ਦੀ ਮਹੱਤਵਪੂਰਣ ਜਾਣਕਾਰੀ ਉਪਲਬਧ ਕਰਾਉਂਦਾ ਹੈ। ਇਸ ਦੇ ਨਾਲ ਖੇਤੀਬਾੜੀ ਉਤਪਾਦਨ ਅਤੇ ਉਤਪਾਦਨ ਦੇ ਬਾਅਦ ਦੇ ਪੜਾਅ ਵਿੱਚ ਮੁਨਾਫ਼ਾ ਦੇਣ ਵਾਲੀ ਉਪਯੋਗੀ, ਨਵੀਨਤਮ ਤਕਨਾਲੋਜੀ, ਖੇਤੀ ਆਦਾਨ, ਖੇਤੀ ਸੰਦ, ਮੌਸਮ, ਖਰੀਦੋ-ਫਰੋਖਤ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ।

ਪਸ਼ੂ-ਪਾਲਣ

ਇਹ ਭਾਗ ਤਕਨੀਕੀ, ਪਸ਼ੂਆਂ ਦੀਆਂ ਵਿਭਿੰਨ ਨਸਲਾਂ, ਵਿੱਤੀ ਸਮਰਥਨ, ਆਦਰਸ਼ ਪਰਿਯੋਜਨਾਵਾਂ, ਡੇਅਰੀ, ਪੋਲਟਰੀ, ਸੂਰ ਪਾਲਣ, ਬੱਕਰੀ, ਭੇਡ, ਖਰਗੋਸ਼ ਆਦਿ ਦੇ ਵਪਾਰਕ ਉਤਪਾਦਨ ਉੱਤੇ ਕੀਤੇ ਗਏ ਕਈ ਅਧਿਐਨਾਂ ਦੀ ਜਾਣਕਾਰੀ ਦੇ ਨਾਲ ਪਸ਼ੂ-ਪਾਲਣ ਵਿਵਸਥਾ ਦੇ ਅਨੇਕਾਂ ਪਹਿਲੂਆਂ ਬਾਰੇ ਜਾਣਕਾਰੀ ਦਿੰਦਾ ਹੈ।

ਮੱਛੀ ਪਾਲਣ

ਇਹ ਭਾਗ ਮੱਛੀ ਪਾਲਣ ਸਮੇਤ ਮੱਛੀ ਉਤਪਾਦਨ, ਕੇਕੜਾ ਪਾਲਣ, ਮੋਤੀ, ਸਜਾਵਟੀ ਮੱਛੀ ਪਾਲਣ, ਮੁੱਲ-ਵਧਾਉਣ ਵਾਲੇ ਉਤਪਾਦਾਂ ਸਬੰਧੀ ਮਸ਼ੀਨਰੀ ਆਦਿ ਦੀ ਜਾਣਕਾਰੀ ਦਿੰਦਾ ਹੈ।

ਸਰਬੋਤਮ ਖੇਤੀਬਾੜੀ ਪਹਿਲ

ਇਹ ਭਾਗ ਸਥਾਈ ਖੇਤੀਬਾੜੀ, ਪਸ਼ੂ-ਪਾਲਣ, ਮੱਛੀ ਪਾਲਣ, ਖੇਤੀਬਾੜੀ ਆਧਾਰਿਤ ਉਦਯੋਗਾਂ ਦੇ ਅਧਿਐਨਾਂ ਦੇ ਰੂਪ ਵਿੱਚ ਅਪਣਾਏ ਜਾਣ ਵਾਲੇ ਵਿਸਤ੍ਰਿਤ ਤਰੀਕਿਆਂ ਦੇ ਨਾਲ ਮਾਹਿਰ ਅਤੇ ਪੇਸ਼ੇਵਰਾਂ ਦੇ ਅਨੁਭਵਾਂ ਨੂੰ ਸਾਂਝਾ ਕਰਦਾ ਹੈ।

ਖੇਤੀਬਾੜੀ ਨੀਤੀਆਂ ਅਤੇ ਯੋਜਨਾਵਾਂ

ਇਹ ਭਾਗ ਖੇਤੀਬਾੜੀ ਨਾਲ ਸੰਬੰਧਤ ਨੀਤੀਆਂ ਅਤੇ ਯੋਜਨਾਵਾਂ, ਬਾਗਵਾਨੀ, ਪਸ਼ੂ-ਪਾਲਣ, ਮੱਛੀ ਪਾਲਣ, ਪੇਂਡੂ ਵਿਕਾਸ ਆਦਿ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਖੇਤੀਬਾੜੀ ਸਾਖ ਅਤੇ ਬੀਮਾ

ਇਹ ਭਾਗ ਖੇਤੀਬਾੜੀ ਅਤੇ ਸੰਬੰਧਤ ਗਤੀਵਿਧੀਆਂ ਜਿਵੇਂ ਖੇਤੀ ਕਰਜ਼ਾ ਅਤੇ ਬੀਮਾ ਉਤਪਾਦਾਂ ਦੇ ਅਨੇਕਾਂ ਪਹਿਲੂਆਂ ਨਾਲ ਜੁੜੀ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ।

ਖੇਤੀਬਾੜੀ ਸੂਚੀ

ਇਹ ਭਾਗ ਅਨੇਕਾਂ ਆਗਤ ਏਜੰਸੀਆਂ, ਖੇਤੀਬਾੜੀ, ਪਸ਼ੂ-ਪਾਲਣ ਅਤੇ ਮੱਛੀ ਪਾਲਣ ਸੰਸਥਾਵਾਂ, ਖੇਤੀ ਵਿਗਿਆਨ ਕੇਂਦਰ, ਨਵੇਂ ਕਿਸਾਨਾਂ, ਖੇਤੀਬਾੜੀ ਪੋਰਟਲ, ਸੰਬੰਧਤ ਮੰਤਰਾਲਿਆਂ, ਕਮੋਡਿਟੀ ਬੋਰਡ ਅਤੇ ਸੰਪਰਕ ਸੂਚੀ ਦੀ ਜਾਣਕਾਰੀ ਪ੍ਰਦਾਨ ਕਰਦਾ ਹੈ।

ਖੇਤੀਬਾੜੀ ਆਧਾਰਿਤ ਉਦਯੋਗ

ਇਸ ਦੇ ਅਨੁਸਾਰ ਤੇਜ਼ੀ ਨਾਲ ਲੋਕਪ੍ਰਿਅ ਹੋ ਰਹੇ ਅਤੇ ਵੱਡੇ ਪੈਮਾਨੇ ਉੱਤੇ ਅਪਣਾਏ ਜਾਣ ਵਾਲੇ ਉਦਯੋਗ ਜਿਵੇਂ ਮਸ਼ਰੂਮ ਦੀ ਖੇਤੀ, ਮਧੂ-ਮੱਖੀ ਪਾਲਣ ਆਦਿ ਦੀ ਜਾਣਕਾਰੀ ਨੂੰ ਪੇਸ਼ ਕਰਕੇ ਇਸ ਖੇਤਰ ਨਾਲ ਜੁੜੇ ਲੋਕਾਂ ਦੇ ਸਧਾਰਨ ਸਵਾਲਾਂ ਦੇ ਜਵਾਬ ਪ੍ਰਸਤੁਤ ਕੀਤੇ ਗਏ ਹਨ।

ਰਮਨਦੀਪ ਕੁਮਾਰ Nov 24, 2019 08:02 PM

ਫਸਲ ਬਹੁਤ ਮਾੜੀ ਹੋਈ ਹੈ

ਪ੍ਰਿਤਪਾਲ ਸਿੰਘ Aug 08, 2019 05:29 PM

ਮੈ ਦੋ ਸਾਲ ਤੋਂ ਆਰਗੈਨਿਕ ਢੰਗ ਨਾਲ ਖੇਤੀ ਕਰਣ ਦੀ ਕੋਸਿਸ ਕਰ ਰਿਹਾ ਹਾਂ ਪਰ ਮੈਨੂੰ ਸਹੀ ਮਾਰਗ ਦਰਸਨ ਨਹੀ ਮਿਲ ਰਿਹਾ ਹੱਲ ਦੱਸੋ ਜੀ 9417241664

gurpreet singh Sep 03, 2016 05:59 PM

hello this is gurpreet main mirach di farming karna chohnda a plzzz menu is bare dasoo kis mhine wich lagni a kina k profit a 981436508 plzzz call me

Basant Bhari Mar 20, 2016 11:04 AM

ਖੇਤੀ

indresh Jan 27, 2016 12:19 PM

ਹੇਲ੍ਲੋ ਵੇਰੀ ਗੂੜ ਇਨ੍ਫੋਰ੍ਮਾਤਿਓਂ ਇਨ ਠੀਸ portal

ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top