অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਵਿਕਲਾਂਗ ਲੋਕਾਂ ਦਾ ਸਸ਼ਕਤੀਕਰਨ

ਵਿਕਲਾਂਗ ਲੋਕਾਂ ਦਾ ਸਸ਼ਕਤੀਕਰਨ

  • ਦੀਨਦਿਆਲ ਵਿਕਲਾਂਗ ਪੁਨਰਵਾਸ ਯੋਜਨਾ (ਡੀ.ਡੀ.ਆਰ.ਐੱਸ.)
  • ਵਿਕਲਾਂਗਾਂ ਦੇ ਸਸ਼ਕਤੀਕਰਨ ਲਈ ਚਲਾਈ ਜਾ ਰਹੀ ਡੀ.ਡੀ.ਆਰ.ਐੱਸ. ਯੋਜਨਾ ਦੀ ਜਾਣਕਾਰੀ ਪੇਸ਼ ਕੀਤੀ ਗਈ ਹੈ।

  • ਵਿਕਲਾਂਗਤਾ ਸੰਬੰਧੀ ਕਾਨੂੰਨੀ ਪ੍ਰਾਵਧਾਨ ਅਤੇ ਕਾਰਜਗਤ ਸੰਸਥਾਨ
  • ਇਸ ਭਾਗ ਵਿੱਚ ਕਾਨੂੰਨੀ ਪ੍ਰਾਵਧਾਨਾਂ ਦੀ ਜਾਣਕਾਰੀ ਦੇ ਨਾਲ ਉਨ੍ਹਾਂ ਦੇ ਸਸ਼ਕਤੀਕਰਨ ਦੇ ਲਈ ਕੰਮ ਕਰ ਰਹੀਆਂ ਸੰਸਥਾਵਾਂ ਅਤੇ ਅਦਾਰਿਆਂ ਦੀ ਜਾਣਕਾਰੀ ਦਿੱਤੀ ਗਈ ਹੈ।

  • ਵਜ਼ੀਫ਼ਾ ਅਤੇ ਹੋਰ ਯੋਜਨਾਵਾਂ
  • ਵਿਕਲਾਂਗਾਂ ਦੇ ਸਸ਼ਕਤੀਕਰਣ ਦੇ ਅੰਤਰਗਤ ਵਜ਼ੀਫ਼ਾ ਅਤੇ ਹੋਰ ਸਹਾਇਤਾ ਯੋਜਨਾਵਾਂ ਵੀ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਜਾਣਕਾਰੀ ਇਸ ਵਿੱਚ ਸ਼ਾਮਿਲ ਕੀਤੀ ਗਈ ਹੈ।

  • ਸੁਗਮ ਭਾਰਤ ਅਭਿਆਨ
  • ਇਸ ਭਾਗ ਵਿੱਚ ਸੁਗਮ ਭਾਰਤ ਅਭਿਆਨ ਦੀ ਜਾਣਕਾਰੀ ਦਿੱਤੀ ਗਈ ਹੈ।

  • ਜ਼ਿਲ੍ਹਾ ਵਿਕਲਾਂਗਤਾ ਪੁਨਰਵਾਸ ਕੇਂਦਰ (ਡੀ.ਡੀ.ਆਰ.ਸੀ.)
  • ਇਸ ਹਿੱਸੇ ਵਿੱਚ ਵਿਕਲਾਂਗਾਂ ਦੇ ਸਸ਼ਕਤੀਕਰਨ ਦੇ ਲਈ ਕੰਮ ਕਰ ਰਹੇ ਹਨ, ਜ਼ਿਲ੍ਹਾ ਵਿਕਲਾਂਗਤਾ ਪੁਨਰਵਾਸ ਕੇਂਦਰ ਦੀ ਜਾਣਕਾਰੀ ਦਿੱਤੀ ਗਈ ਹੈ।

    © C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
    English to Hindi Transliterate