অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਸਿਹਤ

  • Awareness on Maternal and Child Health

    ਜੱਚਾ-ਬੱਚਾ ਸਿਹਤ ਬਾਰੇ ਜਾਗਰੁਕਤਾ

    ਭਾਰਤ ਜੱਚਾ-ਮੌਤ ਅਨੁਪਾਤ ਨੂੰ ਘੱਟ ਕਰਨ ਦੀ ਪ੍ਰਤੀਬੱਧਤਾ ਦੇ ਨਾਲ ਪ੍ਰਜਣਨ ਸਿਹਤ ਸਹੂਲਤਾਂ ਤੱਕ ਸਾਰਿਆਂ ਦੀ ਪਹੁੰਚ ਬਣਾਉਣ ਦਾ ਉਪਰਾਲਾ ਕਰ ਰਿਹਾ ਹੈ ਜੱਚਾ-ਬੱਚਾ ਸਿਹਤ ਬਾਰੇ ਸਰਕਾਰ ਰਾਹੀਂ ਲਾਗੂ ਕੀਤੇ ਗਏ ਅਨੇਕਾਂ ਸਿਹਤ ਪ੍ਰੋਗਰਾਮਾਂ ਦੇ ਲਈ ਜਾਗਰੁਕਤਾ ਅਤੇ ਉਨ੍ਹਾਂ ਦੀ ਉਪਯੋਗਤਾ ਨਿਸ਼ਚਿਤ ਕਰਨੀ ਇੱਕ ਵੱਡੀ ਜ਼ਿੰਮੇਵਾਰੀ ਅਤੇ ਮੌਲਿਕ ਮਹੱਤਵ ਦਾ ਕਾਰਜ ਹੈ।

  • Indigenous Systems of Medicine.

    ਦੇਸੀ ਚਿਕਿਤਸਾ ਪ੍ਰਣਾਲੀ :.

    ਲੋਕਾਂ ਨੂੰ ਦੇਸ਼ੀ ਚਿਕਿਤਸਾ ਪ੍ਰਣਾਲੀ ਦੇ ਉਪਯੋਗ ਸੰਬੰਧੀ ਮਹੱਤਵਪੂਰਨ ਜਾਣਕਾਰੀ ਦੇ ਪ੍ਰਸਾਰ ਦੀ ਲੋੜ ਹੈ । ਆਯੂਰਵੇਦ, ਯੋਗ , ਪ੍ਰਾਕ੍ਰਿਤਿਕ ਚਿਕਿਤਸਾ , ਯੂਨਾਨੀ ਅਤੇ ਹੋਮਿਓਪੈਥੀ ਆਦਿ ਨਾਲ ਸੰਬੰਧਿਤ ਉਪਯੋਗੀ ਜਾਣਕਾਰੀ , ਸੰਸਾਧਨ ਸਾਮਗਰੀ ਅਤੇ ਉਸ ਦੇ ਉਪਯੋਗ ਨੂੰ ਉਤਸਾਹ ਦੇਣ ਲਈ ਭਾਰਤੀ ਵਿਕਾਸ ਪ੍ਰਵੇਸ਼ ਦਵਾਰ ਆਪਣੀਆਂ ਸੂਚਨਾਵਾਂ ਅਤੇ ਬਹੁ -ਉਪਯੋਗੀ ਉਤਪਾਦਨਾ ਦੇ ਮਾਧਿਮ ਰਾਹੀਂ ਆਪਣਾ ਮਹਤਵਪੂਰਨ ਯੋਗਦਾਨ ਪਾਉਂਦਾ ਹੈ ..

  • Mental Health awareness - Need of the hour

    ਮਾਨਸਿਕ ਸਿਹਤ ਸੰਬੰਧੀ ਜਾਗਰੁਕਤਾ - ਸਮੇਂ ਦੀ ਮੁਖ ਲੋੜ ਹੈ

    ਵਿਸ਼ਵ ਸੁਆਸਥ ਸੰਗਠਨ ਅਨੁਸਾਰ ਸਾਲ 2020 ਤਕ ਮਾਨਸਿਕ ਰੋਗ ਵਿਸ਼ਵ ਦੀ ਦੂਸਰੀ ਸਭ ਤੋਂ ਵੱਡੀ ਬੀਮਾਰੀ ਦੇ ਰੂਪ ਵਿਚ ਸਾਹਮਣੇ ਆਵੇ ਗੀ । ਜੀਵਨ ਸਤਰ ਨੂੰ ਬਣਾਈ ਰੱਖਣ ਵਿਚ ਸਮਾਜਿਕ ਅਤੇ ਆਰਥਿਕ ਲਾਗਤਾਂ ਵਧਣ ਨਾਲ ਮਾਨਸਿਕ ਸੁਆਸਥ ਦਾ ਸਤਰ ਡਿੱਗਣ ਕਾਰਨ ਮਾਨਸਿਕ ਸਿਹਤ ਅਤੇ ਮਾਨਸਿਕ ਰੋਗਾਂ ਦੇ ਇਲਾਜ ਸੰਬੰਧੀ ਜਾਗਰੂਕਤਾ ਦੀ ਸ਼ਦੀਦ ਲੋੜ ਮਹਿਸੂਸ ਕੀਤੀ ਗਈ । .

ਔਰਤਾਂ ਦੀ ਸਿਹਤ

ਔਰਤ ਦੀ ਸਿਹਤ ਉਸ ਦੀ ਪੂਰੀ ਜ਼ਿੰਦਗੀ ਦੌਰਾਨ ਜਵਾਨੀ ਤੋਂ ਲੈ ਕੇ ਮਾਹਵਾਰੀ ਤੱਕ ਬਹੁਤ ਮਹੱਤਵਪੂਰਣ ਹੈ.ਇਸ ਪੋਰਟਲ ਦੇ ਮਾਧਿਅਮ ਨਾਲ ਨਾਬਾਲਿਗ ਬਾਲਿਕਾ ਸਿਹਤ ਦੇਖਭਾਲ, ਸੁਰੱਖਿਅਤ ਜੱਚਾ ਅਤੇ ਚੰਗੇ ਪ੍ਰਜਣਨ ਸਿਹਤ ਦੀ ਦੇਖਭਾਲ ਆਦਿ ਨਾਲ ਸਬੰਧਤ ਮਹੱਤਵਪੂਰਣ ਜਾਣਕਾਰੀ ਪ੍ਰਦਾਨ ਕੀਤੀ ਗਈ ਹੈ.

ਬਾਲ ਸਿਹਤ

ਬੱਚਿਆਂ ਦਾ ਵਿਕਾਸ ਇੱਕ ਜਟਿਲ ਅਤੇ ਲਗਾਤਾਰ ਪ੍ਰਕਿਰਿਆ ਹੈ.ਇਸੇ ਕ੍ਰਮ ਵਿੱਚ ਇਹ ਹਿੱਸਾ ਬਾਲ ਸਿਹਤ ਨਾਲ ਜੁੜੀਆਂ ਕਈ ਮਹੱਤਵਪੂਰਣ ਜਾਣਕਾਰੀਆਂ ਨੂੰ ਜਾਣਨ ਦਾ ਅਵਸਰ ਦਿੰਦਾ ਹੈ.

ਆਯੁਸ਼

ਚਿਕਿਤਸਾ ਅਤੇ ਹੋਮਿਓਪੈਥੀ (ਭਾਰਤੀ ਚਿਕਿਤਸਾ ਪ੍ਰਕਿਰਿਆ ਅਤੇ ਹੋਮਿਓਪੈਥੀ) ਦੇ ਭਾਰਤੀ ਸਿਸਟਮ ਵਿਭਾਗ ਨੇ ਮਾਰਚ, 1995 ਵਿੱਚ ਬਣਾਇਆ.ਵਿਕਲਪਿਕ ਚਿਕਿਤਸਾ ਪ੍ਰਕਿਰਿਆ ਦੇ ਰੁਪ ਵਿੱਚ ਆਪਣੀ ਪਛਾਣ ਹਾਸਿਲ ਕਰਕੇ ਅੱਜ ਇਹ ਵਿਭਾਗ ਆਪਣੀ ਉਪਯੋਗਤਾ ਨਾਲ ਲੋਕਪ੍ਰਿਅ ਹੁੰਦੇ ਹੋਏ ਆਪਣਾ ਮਹੱਤਵਪੂਰਣ ਸਥਾਨ ਬਣਾ ਰਿਹਾ ਹੈ.

ਬਿਮਾਰੀਆਂ ਲੱਛਣ ਅਤੇ ਉਪਾਅ

ਪਰੰਪਰਕ ਬਿਮਾਰੀਆਂ ਤੋਂ ਇਲਾਵਾ ਲੋਕਾਂ ਦੀ ਕਾਰਜਸ਼ੈਲੀ ਅਤੇ ਰਹਿਣ-ਸਹਿਅ ਵਿੱਚ ਆ ਰਹੇ ਪਰਿਵਰਤਨਾਂ ਨਾਲ ਅਨੇਕਾਂ ਨਵੀਆਂ ਬਿਮਾਰੀਆਂ ਦੇ ਲੱਛਣ ਡਾਕਟਰਾਂ ਲਈ ਚਿੰਤਾ ਦਾ ਵਿਸ਼ਾ ਬਣ ਚੁੱਕੇ ਹਨ ਇਹ ਹਿੱਸਾ ਪਰੰਪਰਕ ਬਿਮਾਰੀਆਂ ਦੇ ਨਾਲ ਅਨੇਕਾਂ ਨਵੀਆਂ ਬਿਮਾਰੀਆਂ ਦੇ ਕਾਰਕਾਂ ਨੂੰ ਸਪੱਸ਼ਟ ਕਰਕੇ ਜਾਗਰੁਕਤਾ ਲਿਆਉਣ ਦਾ ਉਪਰਾਲਾ ਕਰਦਾ ਹੈ.

ਸਾਫ-ਸਫਾਈ ਅਤੇ ਸਿਹਤ ਵਿਗਿਆਨ

ਸਾਫ-ਸਫਾਈ ਦੀ ਇੱਕ ਸੰਪੂਰਣ ਪਰਿਭਾਸ਼ਾ ਵਿੱਚ ਸਾਫ਼ ਪਾਣੀ, ਤਰਲ ਅਤੇ ਠੋਸ ਅਪਸ਼ਿਸ਼ਟ ਵਿਵਸਥਾ, ਵਾਤਾਵਰਣ ਸਾਫ-ਸਫਾਈ ਅਤੇ ਵਿਅਕਤੀਗਤ ਆਦਿ ਨੂੰ ਸ਼ਾਮਿਲ ਕੀਆ ਜਾਂਦਾ ਹੈ, ਜਿਸ ਦਾ ਪਰਿਵਾਰ/ਸਮੁਦਾਇ ਦੀ ਸਿਹਤ ਜਾਂ ਵਿਅਕਤੀ ਉੱਤੇ ਸਿੱਧਾ ਪ੍ਰਭਾਵ ਪੈ ਸਕਦਾ ਹੈ.ਇਸ ਹਿੱਸੇ ਵਿੱਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ.

ਸਿਹਤ ਯੋਜਨਾਵਾਂ

12 ਅਪ੍ਰੈਲ, 2005 ਵਿੱਚ ਸ਼ੁਰੂ ਕੀਤੇ ਗਏ ਰਾਸ਼ਟਰੀ ਪੇਂਡੂ ਸਿਹਤ ਮਿਸ਼ਨ ਵਿੱਚ ਔਰਤਾਂ ਸਹਿਤ ਬੱਚਿਆਂ ਦੀ ਸਿਹਤ ਵਿੱਚ ਸੁਧਾਰ, ਅਣਗੌਲੇ ਸਮੂਹਾਂ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨਾ ਅਤੇ ਜਨਤਕ ਸਿਹਤ ਨੂੰ ਮਜਬੂਤ ਅਤੇ ਸਮਰੱਥ ਬਣਾਉਣ ਦੇ ਨਾਲ ਕੁਸ਼ਲ ਸਿਹਤ ਸੇਵਾ ਦਾ ਵਿਸਥਾਰ ਕਰਨਾ ਆਦਿ ਟੀਚੇ ਰੱਖੇ ਗਏ.ਇਸੇ ਲੜੀ ਵਿੱਚ ਇਹ ਹਿੱਸਾ ਇਸ ਨਾਲ ਜੁੜੀਆਂ ਮਹੱਤਵਪੂਰਣ ਜਾਣਕਾਰੀਆਂ ਨੂੰ ਜਾਣਨ ਦਾ ਮੌਕਾ ਦਿੰਦਾ ਹੈ.

ਸ਼ੁਰੂਆਤੀ ਚਿਕਿਤਸਾ

ਸ਼ੁਰੂਆਤੀ ਚਿਕਿਤਸਾ ਇੱਕ ਤਤਕਾਲੀਨ ਅਤੇ ਅਸਥਾਈ ਦੇਖਭਾਲ ਇੱਕ ਦੁਰਘਟਨਾ ਜਾਂ ਅਚਾਨਕ ਬਿਮਾਰੀ ਦਾ ਸ਼ਿਕਾਰ ਕਰਨ ਦੇ ਲਈ ਦਿੱਤਾ ਜਾਂਦਾ ਹੈ, ਇੱਕ ਡਾਕਟਰ ਦੀਆਂ ਸੇਵਾਵਾਂ ਪ੍ਰਾਪਤ ਕਰਨ ਤੋਂ ਪਹਿਲਾਂ.ਇਸੇ ਲੜੀ ਵਿੱਚ ਇਹ ਹਿੱਸਾ ਸ਼ੁਰੂਆਤੀ ਚਿਕਿਤਸਾ ਨਾਲ ਜੁੜੀਆਂ ਜਾਣਕਾਰੀਆਂ ਨੂੰ ਪ੍ਰਸਤੁਤ ਕਰਕੇ ਜਾਗਰੁਕਤਾ ਲਿਆਉਣ ਦਾ ਉਪਰਾਲਾ ਕਰਦਾ ਹੈ.

ਜੀਵਨ-ਸ਼ੈਲੀ ਦੇ ਵਿਕਾਰ : ਭਾਰਤੀ ਪਰਿਪੇਖ

ਆਧੁਨਿਕ ਵਿਗਿਆਨ ਨੇ ਉੱਨਤ ਸਾਫ-ਸਫਾਈ, ਟੀਕਾਕਰਣ ਅਤੇ ਐਂਟੀਬਾਇਓਟਿਕਸ ਅਤੇ ਡਾਕਟਰੀ ਸਹੂਲਤਾਂ के ਮਾਧਿਅਮ ਨਾਲ ਅਨੇਕਾਂ ਛੂਤ ਦੀਆਂ ਬਿਮਾਰੀਆਂ ਨਾਲ ਹੋਣ ਵਾਲੀ ਮੌਤ ਦੇ ਖਤਰੇ ਨੂੰ ਖਤਮ ਕਰ ਦਿੱਤਾ ਹੈ.ਇਸੇ ਲੜੀ ਵਿੱਚ ਇਹ ਹਿੱਸਾ ਇਸ ਨਾਲ ਜੁੜੀਆਂ ਕਈ ਮਹੱਤਵਪੂਰਣ ਜਾਣਕਾਰੀਆਂ ਨੂੰ ਜਾਣਨ ਦਾ ਮੌਕਾ ਦਿੰਦਾ ਹੈ.

ਬਜ਼ੁਰਗਾਂ ਦੀ ਸਿਹਤ

ਅੱਜਕਲ੍ਹ ਵਿਕਲਪਿਕ ਇਲਾਜ ਪ੍ਰਕਿਰਿਆਵਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਦਿਲਚਸਪੀ ਵਧਦੀ ਜਾ ਰਹੀ ਹੈ.ਫਿਲਹਾਲ ਦੁਨੀਆ ਵਿੱਚ ਸਭ ਤੋਂ ਵੱਧ ਮਾਨਤਾ ਐਲੋਪੈਥਿਕ ਚਿਕਿਤਸਾ ਵਿਧੀ ਨੂੰ ਮਿਲੀ ਹੋਈ ਹੈ.ਲੇਕਿਨ ਕੁਝ ਵਿਕਲਪਿਕ ਇਲਾਜ ਵਿਧੀਆਂ ਵੀ ਫਿਰ ਤੋਂ ਚਲਨ ਵਿੱਚ ਆਈਆਂ ਹਨ.ਆਯੁਰਵੈਦਿਕ ਅਜਿਹੀ ਹੀ ਇੱਕ ਪ੍ਰਾਚੀਨ ਚਿਕਿਤਸਾ ਵਿਧੀ ਹੈ.ਇਸ ਦਾ ਸ਼ਾਬਦਿਕ ਅਰਥ ਹੈ ਜੀਵਨ ਦਾ ਵਿਗਿਆਨ ਅਤੇ ਇਹ ਮਨੁੱਖ ਦੇ ਪੂਰਨ ਗਿਆਨ ਉੱਤੇ ਆਧਾਰਿਤ ਹੈ.

ਆਖਰੀ ਵਾਰ ਸੰਸ਼ੋਧਿਤ : 12/4/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate