ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਈ. ਕੋਲਾਈ ਨੂੰ ਮਾਰਨ ਲਈ ਸਟੀਕ

ਈ. ਕੋਲਾਈ ਨੂੰ ਮਾਰਨ ਲਈ ਸਟੀਕ ਬਾਰੇ ਜਾਣਕਾਰੀ।

ਈ. ਕੋਲਾਈ ਨੂੰ ਮਾਰਨ ਲਈ ਸਟੀਕ, ਰੋਸਟ ਜਾਂ ਚਾਂਪਾਂ ਦੇ ਮੀਟ ਦੇ ਬਾਹਰੋਂ ਕੱਟੇ ਹੋਏ ਹਿੱਸਿਆਂ ਨੂੰ ਚੰਗੀ ਤਰਾਂ ਤੇਜ਼ ਅੱਗ ਤੇ ਸਾੜੋ ਜਾਂ ਜਲਦੀ ਪਕਾਓ? ਪੀਸਿਆ ਹੋਇਆ ਮੀਟ ਜਿਵੇਂ ਕਿ ਹੈਮਬਰਗਰ ਪੈਟੀਜ਼, ਮੀਟ ਲੋਫ਼ ਅਤੇ ਰੋਲਡ ਰੋਸਟ (ਬੀਫ਼ ਰੌਲੇਡ) ਅਤੇ ਮਸ਼ੀਨੀ ਮੁਲਾਇਮ ਕੀਤੇ ਮੀਟ ਨੂੰ ਤਦ ਤੱਕ ਪਕਾਓ ਜੱਦ ਤੱਕ ਮੀਟ ਦੇ ਅੰਦਰ ਦਾ ਤਾਪਮਾਨ ੭੧ਛ (੧੬੦ਢ) ਜਾਂ ਇਸ ਤੋਂ ਵੱਧ ਨਾ ਹੋ ਜਾਵੇ ਅਤੇ ੧੫ ਸਕਿੰਟ ਤੱਕ ਰਹੇ। ਮੀਟ ਦੇ ਅੰਦਰ ਦਾ ਤਾਪਮਾਨ ਇੱਕ ਚੰਗੇ ਪਰੋਬ ਥਰਮਾਮੀਟਰ ਨਾਲ ਨਾਪੋ ?

ਮੀਟ ਨੂੰ ਪਕਾ ਕੇ ਕਦੇ ਵੀ ਉਸ ਜਗ੍ਹਾ ਨਾ ਰੱਖੋ ਜਿੱਥੇ ਪਹਿਲਾਂ ਕੱਚਾ ਮੀਟ ਰੱਖਿਆ ਸੀ ਅਤੇ ਉਹ ਜਗ੍ਹਾ ਧੋਤੀ ਨਹੀਂ ਗਈ। ਕੱਚੇ ਮੀਟ ਦੇ ਰਸ ਈ.ਕੋਲਾਈ ਨਾਲ ਦੂਸ਼ਿਤ ਹੋ ਸਕਦੇ ਹਨ ਜੋ ਪਕਾਏ ਹੋਏ ਮੀਟ ਨੂੰ ਦੂਸ਼ਿਤ ਕਰ ਸਕਦੇ ਹਨ? ਕਦੇ ਵੀ ਮੈਰੀਨੇਡ ਨੂੰ ਪਕਾਏ ਹੋਏ ਮੀਟ ਤੇ ਸਾਸ ਦੀ ਤਰਹ ਨਾ ਵਰਤੋ ? ਪਕਾਏ ਹੋਏ ਮੀਟ ਨੂੰ ਇੱਕ ਦਮ ਵਰਤਾਓ ਜਾਂ ਗਰਮ ਰੱਖੋ। ਵਰਤਾਉਣ ਵੇਲੇ ਤੱਕ ਮੀਟ ਦਾ ਤਾਪਮਾਨ ਘੱਟੋ

ਘੱਟ ੬੦ਛ (੧੪੦ਢ) ਜਾਂ ਇਸ ਤੋਂ ਵੱਧ ਰਹਿਣਾ ਚਾਹੀਦਾ ਹੈ ? ਫਲਾਂ ਅਤੇ ਸਬਜ਼ੀਆਂ ਨੂੰ ਕੱਚਾ ਖਾਣ ਤੋਂ ਪਹਿਲਾਂ ਟੂਟੀ ਥੱਲੇ ਠੰਢੇ ਪਾਣੀ ਨਾਲ ਧੋਵੋ ਬੇਸ਼ੱਕ ਇਨ੍ਹਾਂ ਨੂੰ ਛਿੱਲਣਾ ਜਾਂ ਕੱਟਣਾ ਹੋਵੇ। ਖੁਰਦਰੇ ਛਿਲਕੇ ਵਾਲੇ ਫਲਾਂ ਅਤੇ ਸਬਜ਼ੀਆਂ ਜਿਵੇਂ ਕਿ ਖ਼ਰਬੂਜੇ ਨੂੰ ਬੁਰਸ਼ ਨਾਲ ਸਾਫ਼ ਕਰੋ।

ਦੁੱਧ, ਜੂਸ ਅਤੇ ਸਾਈਡਰ ਜੇ ਪੈਸਚੁਰਾਈਜ਼ ਨਹੀਂ ਕੀਤੇ ਹੋਏ ਤਾਂ ਉਨ੍ਹਾਂ ਨੂੰ ਪੀਣ ਤੋਂ ਪਰਹੇਜ਼ ਕਰੋ। ਕਿਸੇ ਵੀ ਚਸ਼ਮੇ, ਨਦੀ, ਦਰਿਅਾ, ਝੀਲ, ਛੱਪੜ ਜਾਂ ਘੱਟ ਡੂੰਘੇ ਖੂਹ ਦੀ ਸਤਹ ਦਾ ਪਾਣੀ ਨਾ ਪੀਓ ਜਾਂ ਵਰਤੋ ਜੇਕਰ ਉਸ ਨੂੰ ਸ਼ੁੱਧ ਨਹੀਂ ਕੀਤਾ ਗਿਆ। ਇਹ ਮੰਨ ਲਵੋ ਕਿ ਇਹ ਪਾਣੀ ਜਾਨਵਰਾਂ ਦੇ ਮਲ ਮੂਤਰ ਨਾਲ ਦੂਸ਼ਿਤ ਹਨ। ਐਸੇ ਪਾਣੀ ਵਿਚ ਤਰਨ ਤੋਂ ਪਰਹੇ ਜ਼ ਕਰੋ ਜੋ ਚਰਾਗਾਹ ਵਾਲੀ ਜਗ੍ਹਾ ਵੱਲੋਂ ਆਉਂਦਾ ਹੋਵੇ।

ਸਰੋਤ : ਏ ਬੂਕਸ ਓਨ੍ਲਿਨੇ

3.3937007874
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top