ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਈ. ਕੋਲਾਈ ਇਨਫ਼ੈੱਕਸ਼ਨ

ਈ. ਕੋਲਾਈ ਇਨਫ਼ੈੱਕਸ਼ਨ ਉੱਤੇ ਜਾਣਕਾਰੀ।

ਈ. ਕੋਲਾਈ ਇਨਫ਼ੈੱਕਸ਼ਨ ਖਾਣੇ ਰਾਹੀਂ ਹੋਣ ਵਾਲੀ ਬਿਮਾਰੀ ਹੈ ਜੋ ਏਸ਼ੇਰਿਕੀਆ ਕੋਲਾਈ (ਓਸਚਹੲਰਚਿਹੳਿ ਚੋਲ) ਨਾਮਕ ਬੈਕਟੀਰੀਆ ਕਾਰਨ ਹੁੰਦੀ ਹੈ।

ਇਹ ਪਾਚਨ ਪ੍ਰਣਾਲੀ ਤੇ ਅਸਰ ਕਰਦੀ ਹੈ ਅਤੇ ਗੰਭੀਰ ਹਾਲਤਾਂ ਵਿਚ ਗੁਰਦਿਆਂ ਤੇ ਅਸਰ ਕਰਦੀ ਹੈ।

ਈ. ਕੋਲਾਈ ਦੀਆਂ ਕਈ ਕਿਸਮਾਂ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਕਿਸਮਾਂ ਹਾਨੀਕਾਰਕ ਨਹੀਂ। ਈ. ਕੋਲਾਈ ਨੂੰ ਪਾਣੀ ਅਤੇ ਖਾਣੇ ਦੀ ਕੁਆਲਿਟੀ ਦੇ ਸੂਚਕ ਦੇ ਤੌਰ ਤੇ ਵੀ ਵਰਤਿਆ ਜਾਂਦਾ ਹੈ ਅਤੇ ਇਹ ਬੈਕਟੀਰੀਆ ਸਾਨੂੰ ਦੱਸ ਸਕਦੇ ਹਨ ਕਿ ਪਾਣੀ ਜਾਂ ਖਾਣੇ ਵਿਚ ਮਲ ਮੂਤਰ ਦਾ ਪ੍ਰਦੂਸ਼ਣ ਹੈ ਕਿ ਨਹੀਂ। ਈ. ਕੋਲਾਈ ਦੀ ਈ. ਕੋਲਾਈ ਓ੧੫੭:ਹ੭ ਕਿਸਮ ਆਮ ਤੌਰ ਤੇ ਲੋਕਾਂ ਨੂੰ ਬਿਮਾਰ ਕਰਦੀ ਹੈ।

ਸੌਖ ਲਈ ਅਸੀਂ ਈ. ਕੋਲਾਈ ਓ੧੫੭:ਹ੭ ਕਿਸਮ ਨੂੰ ਹੀ ਈ. ਕੋਲਾਈ ਕਹਾਂਗੇ।

ਸਰੋਤ : ਏ ਬੂਕਸ ਓਨ੍ਲਿਨੇ

3.39449541284
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top