ਹੋਮ / ਸਿਹਤ / ਬਿਮਾਰੀਆਂ ਉੱਤੇ ਜਾਣਕਾਰੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬਿਮਾਰੀਆਂ ਉੱਤੇ ਜਾਣਕਾਰੀ

ਯੋਜਕ ਤੰਤੂ ਤੁਹਾਡੀਆਂ ਹੱਡੀਆਂ ਨਾਲ ਜੁੜੀਆਂ ਲਚਕੀਲੀਆਂ ਜਿਹੀਆਂ ਡੋਰੀਆਂ ਹੁੰਦੀਆਂ ਹਨ ਜੋ ਜੋੜਾਂ ਨੂੰ ਹਰਕਤ ਕਰਨ ਵਿੱਚ ਮਦਦ ਕਰਦੇ ਹਨ। ਗਿੱਟੇ ਦੀ ਮੋਚ ਬੱਚਿਆਂ ਵਿੱਚ ਆਮ ਸੱਟ ਹੈ।

ਛਾਤੀ ਦਾ ਦਰਦ
ਬਾਲਗ਼ਾਂ ਤੋਂ ਉਲਟ, ਬੱਚਿਆਂ ਵਿੱਚ ਛਾਤੀ ਦਾ ਦਰਦ ਬਹੁਤ ਹੀ ਘੱਟ ਦਿਲ ਦੀ ਸਮੱਸਿਆ ਦੀ ਨਿਸ਼ਾਨੀ ਹੁੰਦਾ ਹੈ।
ਛੋਟੀ ਮਾਤਾ (ਵੈਰੀਸਲਾ)
ਛੋਟੀ ਮਾਤਾ ਦੀ ਲਾਗ ਬੱਚਿਆਂ ਵਿੱਚ ਬਹੁਤ ਹੀ ਆਮ ਹੁੰਦੀ ਹੈ। ਇਹ ਵੈਰੀਸਲਾ-ਜ਼ਾਸਟਰ ਦੇ ਵਾਇਰਸ ਤੋਂ ਲੱਗਦੀ ਹੈ।
ਕਰੂਪ
ਸੰਘ ਦੀ ਖਰਖਰੀ (ਕਰੂਪ) ਬਚਪਨ ਵਿੱਚ ਹੋਣ ਵਾਲੀ ਇੱਕ ਆਮ ਬਿਮਾਰੀ ਹੈ ਜਿਹੜੀ ਵਾਇਰਸ ਨਾਲ ਲੱਗਣ ਵਾਲੀ ਲਾਗ ਕਾਰਨ ਹੁੰਦੀ ਹੈ।
ਡੀਹਾਈਡਰੇਸ਼ਨ
ਆਮ ਤੌਰ ਤੇ, ਸਰੀਰ ਬਹੁਤ ਧਿਆਨ ਨਾਲ ਇਨ੍ਹਾਂ ਅਮਲਾਂ ਦਾ ਸੰਤੁਲਨ ਬਣਾਉਂਦਾ ਹੈ, ਇਸ ਲਈ ਅਸੀਂ ਜਿੰਨਾ ਪਾਣੀ ਖ਼ਾਰਜ ਕਰਦੇ ਹਾਂ ਉਸ ਦੀ ਪੂਰਤੀ ਕਰ ਲੈਂਦੇ ਹਾਂ।
ਦਸਤ
ਦਸਤ ਉਹ ਹੁੰਦੇ ਹਨ ਜਦੋਂ ਤੁਹਾਡੇ ਬੱਚੇ ਨੂੰ ਵਾਰ ਵਾਰ ਟੱਟੀ ਆਉਂਦੀ ਹੈ ਅਤੇ ਟੱਟੀ ਢਿੱਲੀ ਜਾਂ ਪਾਣੀ ਵਾਂਗ ਪਤਲੀ ਹੁੰਦੀ ਹੈ।
ਐਕੋਕਾਰਡੀਓਗਰਾਮ
ਐਕੋਕਾਰਡੀਓਗਰਾਮ ਨੂੰ ਸੰਖੇਪ ਵਿੱਚ ਐਕੋ (ਗੂੰਜ) ਵੀ ਕਿਹਾ ਜਾਂਦਾ ਹੈ। ਇਸ ਨਾਲ ਪੀੜ ਨਹੀਂ ਹੁੰਦੀ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹੁੰਦਾ ਹੈ।
ਅਲੈਕਟਰੋਕਾਰਡੀਓਗਰਾਮ (ਈ ਸੀ ਜੀ)
ਅਲੈਕਟਰੋਕਾਰਡੀਓਗਰਾਮ (ਈ ਸੀ ਜੀ) ਇੱਕ ਟੈਸਟ ਹੁੰਦਾ ਹੈ ਜੋ ਤੁਹਾਡੇ ਬੱਚੇ ਦੇ ਦਿਲ ਦੀ ਬਿਜਲਈ ਹਰਕਤ ਨੂੰ ਗਰਾਫ਼ ਉੱਤੇ ਰਿਕਾਰਡ ਕਰਦਾ ਹੈ।
ਅਲੈਕਟਰੌਨਸਫ਼ਲੋਗਰਾਮ (ਈ ਈ ਜੀ)
ਦਿਮਾਗ਼ ਅੰਦਰ ਸੈੱਲ ਇੱਕ ਦੂਜੇ ਨਾਲ ਸੰਚਾਰ ਕਰਨ ਲਈ ਮੱਧਮ ਪੱਧਰ ਬਿਜਲੀ ਦੀ ਵਰਤੋਂ ਕਰਦੇ ਹਨ। ਅਲੈਕਟਰੌਨਸਫ਼ਲੋਗਰਾਮ (ਈ ਈ ਜੀ) ਸਮਾਂ ਪਾ ਕੇ ਇਸ ਬਿਜਲੀ ਨੂੰ ਮਾਪਦੇ ਹਨ।
ਐਟੋਪੋਸਾਈਡ
ਇਹ ਸੈੱਲਜ਼ ਨੂੰ ਅਲੱਗ ਹੋਣ ਅਤੇ ਨਵੇਂ ਸੈੱਲਜ਼ ਬਣਾਉਣ ਤੋਂ ਰੋਕ ਦਿੰਦੀ ਹੈ। ਇਹ ਐਟੋਪੋਸਾਈਡ ਕੈਪਸੂਲਾਂ ਅਤੇ ਇੰਜੈਕਸ਼ਨ ਰੂਪਾਂ ਵਿੱਚ ਆਉਂਦੀ ਹੈ।
ਬੁਖ਼ਾਰ
ਆਮ ਸਾਧਾਰਨ ਸਰੀਰ ਦਾ ਤਾਪਮਾਨ 37°C (98.6°F) ਹੁੰਦਾ ਹੈ, ਭਾਵੇਂ ਦਿਨ ਭਰ ਵਿੱਚ ਇਸ ਵਿੱਚ ਥੋੜ੍ਹਾ ਕੁ ਘਾਟਾ ਵਾਧਾ ਹੋ ਸਕਦਾ ਹੈ।
ਨੇਵਿਗਾਤਿਓਂ
Back to top