ਸਾਂਝਾ ਕਰੋ

ਡਾਇਬਿਟੀਜ਼

ਡਾਇਬਿਟੀਜ਼ ਵਿੱਚ, ਸਰੀਰ ਉਸ ਗਲੂਕੋਜ਼ (ਚੀਨੀ) ਦਾ ਸਹੀ ਇਸਤੇਮਾਲ ਨਹੀਂ ਕਰ ਸਕਦਾ ਜੋ ਭੋਜਨ ਤੋਂ ਮਿਲਦਾ ਹੈ। ਤੁਹਾਡੀ ਪਾਚਕ ਗ੍ਰੰਥੀ ਇਨਸੁਲਿਨ ਬਣਾਉਂਦੀ ਹੈ ਜਿਸ ਨਾਲ ਖ਼ੂਨ ਦੇ ਪ੍ਰਵਾਹ ਵਿੱਚੋਂ ਗਲੂਕੋਜ਼ ਨੂੰ ਕੋਸ਼ਿਕਾਵਾਂ ਵਿੱਚ ਪਹੁੰਚਾਉਣ ਵਿੱਚ ਮਦਦ ਮਿਲਦੀ ਹੈ।

ਡਾਇਬਿਟੀਜ਼ (ਸ਼ੱਕਰ ਰੋਗ)
ਤੁਹਾਨੂੰ ਹੁਣੇ-ਹੁਣੇ ਦੱਸਿਆ ਗਿਆ ਕਿ ਤੁਹਾਨੂੰ ਹੈ। ਇਸ ਨਿਦਾਨ ‘ਤੇ ਲੋਕ ਕਈ ਢੰਗਾਂ ਨਾਲ ਪ੍ਰਤਿਕਿਰਿਆ ਕਰਦੇ ਹਨ। ਹੋ ਸਕਦਾ ਹੈ ਕਿ ਤੁਸੀਂ ਬੜੀ ਦੇਰ ਤੋਂ ਡਾਇਬਿਟੀਜ਼ ਵੱਲ ਸਫਰ ਕਰ ਰਹੇ ਹੋਵੇ।
ਡਾਇਬਿਟੀਜ਼ ਦੀਆਂ ਦਵਾਈਆਂ
ਡਾਇਬਿਟੀਜ਼ ਦੀਆਂ ਦਵਾਈਆਂ ਦੇ ਪ੍ਰਬੰਧਨ ਲਈ ਦਸ ਸਰਵੋਤਮ ਨੁਕਤੇ ਰੀਨਾ ਮਲ੍ਹੀ ਵੱਲੋਂ ਪੇਸ਼।
ਸਫ਼ਰ ਤੇ ਜਾਣ ਵਾਲੇ ਡਾਇਬਿਟੀਜ਼ ਦੇ ਮਰੀਜ਼ਾਂ
ਡਾ. ਚੀਮਾ ਵੱਲੋਂ ਸਫ਼ਰ ਤੇ ਜਾਣ ਵਾਲੇ ਡਾਇਬਿਟੀਜ਼ ਦੇ ਮਰੀਜ਼ਾਂ ਲਈ ਦਸ ਨੁਕਤੇ।
ਨੇਵਿਗਾਤਿਓਂ
Back to top