ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜੈਨਰਲ ਅਨੱਸਥੀਸੀਆ

ਇਸ ਦਾ ਭਾਵ ਹੈ ਕਿ ਤੁਹਾਡਾ ਬੱਚਾ ਦਰਦ ਮਹਿਸੂਸ ਨਹੀਂ ਕਰੇਗਾ ਜਾਂ ਅਪਰੇਸ਼ਨ ਨੂੰ ਯਾਦ ਨਹੀ ਰੱਖੇਗਾ। ਜਦੋਂ ਬੱਚੇ ਦਾ ਅਪਰੇਸ਼ਨ, ਟੈਸਟ, ਜਾਂ ਇਲਾਜ ਹੁੰਦਾ ਹੈ ਤਾਂ ਜੈਨਰਲ ਅਨੱਸਥੀਸੀਆ ਦਿੱਤਾ ਜਾਂਦਾ ਹੈ।

ਜੈਨਰਲ ਅਨੱਸਥੀਸੀਆ ਤੋਂ ਕੀ ਭਾਵ ਹੈ ?
ਕੀ ਕੁਝ ਹੋਣਾ ਹੈ ਬਾਰੇ ਜਾਣ ਲੈਣ ਨਾਲ ਤੁਹਾਡਾ ਬੱਚਾ ਘੱਟ ਘਬਰਾਹਟ ਮਹਿਸੂਸ ਕਰੇਗਾ। ਆਪ ਅਤੇ ਆਪਣੇ ਬੱਚੇ ਨੂੰ ਤਿਆਰ ਕਰਨ ਲਈ ਤੁਸੀਂ ਪ੍ਰੀ - ਅਨੱਸਥੀਸੀਆ ਕਲੀਨਿਕ ਨਾਲ ਵੀ ਸੰਪਰਕ ਕਰ ਸਕਦੇ ਹੋ।
ਜੇ ਬੱਚਾ ਅਪਰੇਸ਼ਨ, ਟੈਸਟ, ਜਾਂ ਇਲਾਜ ਤੋਂ ਪਹਿਲਾਂ ਬਿਮਾਰ ਹੈ ?
ਜੈਨਰਲ ਅਨੱਸਥੀਸੀਆ ਦੇਣ ਤੋਂ ਪਹਿਲਾਂ ਤੁਹਾਡੇ ਬੱਚੇ ਨੂੰ ਜਿੱਥੋਂ ਤੀਕ ਸੰਭਵ ਹੋ ਸਕੇ ਸਿਹਤਮੰਦ ਹੋਣਾ ਚਾਹੀਦਾ ਹੈ।
ਨੇਵਿਗਾਤਿਓਂ
Back to top