ਹੋਮ / ਸਿਹਤ / ਬਿਮਾਰੀਆਂ ਉੱਤੇ ਜਾਣਕਾਰੀ / ਘਰ ਵਿਚ ਕੈਮੋਥੇਰਿਪੀ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਘਰ ਵਿਚ ਕੈਮੋਥੇਰਿਪੀ

ਜੇ ਤੁਹਾਡਾ ਬੱਚਾ ਕੈਮੋਥੇਰਿਪੀ ਕੈਪਸੂਲ ਪੂਰੇ ਦਾ ਪੂਰਾ ਨਿਗਲਣ ਤੋਂ ਅਸਰਮਰੱਥ ਹੈ ਤੁਹਾਨੂੰ ਕੈਪਸੂਲ ਨੂੰ ਖੋਲ੍ਹਣ ਦੀ ਜ਼ਰੂਰਤ ਹੋਵੇਗੀ।

ਘਰ ਵਿੱਚ ਕੈਮੋਥੇਰਿਪੀ: ਆਪਣੇ ਬੱਚੇ ਨੂੰ ਕੈਪਸੂਲ ਸੁਰੱਖਿਅਤ ਤੌਰ ਤੇ ਦੇਣੇ
ਜੇ ਤੁਹਾਡਾ ਬੱਚਾ ਕੈਮੋਥੇਰਿਪੀ ਕੈਪਸੂਲ ਪੂਰੇ ਦਾ ਪੂਰਾ ਨਿਗਲਣ ਤੋਂ ਅਸਰਮਰੱਥ ਹੈ ਤੁਹਾਨੂੰ ਕੈਪਸੂਲ ਨੂੰ ਖੋਲ੍ਹਣ ਦੀ ਜ਼ਰੂਰਤ ਹੋਵੇਗੀ।
ਗ੍ਰਹਿ ਵਿਖੇ ਕੈਮੋਥੇਰਿਪੀ: ਤੁਹਾਡੇ ਬੱਚੇ ਨੂੰ ਸੁਰੱਖਿਅਤ ਤੌਰ ਤੇ ਗੋਲ਼ੀਆਂ ਦੇਣਾ
ਆਪਣੇ ਬੱਚੇ ਲਈ ਸਹੀ ਖੁਰਾਕ ਬਣਾਉਣ ਲਈ ਤੁਹਾਨੂੰ ਗੋਲ਼ੀ ਨੂੰ ਅੱਧਾ ਕਰਨ ਦੀ ਲੋੜ ਪੈ ਸਕਦੀ ਹੈ। ਇਹ ਕਰਨ ਵਾਸਤੇ, ਪਿੱਲ ਸਪਲਿਟਰ (ਦੋਫ਼ਾੜ ਕਰਨ ਵਾਲਾ ਯੰਤਰ) ਦੀ ਵਰਤੋਂ ਕਰੋ।
ਘਰ ਵਿਚ ਕੈਮੋਥੇਰਿਪੀ: ਸੁਰੱਖਿਅਤ ਤੌਰ ਤੇ ਸੰਭਾਲਣਾ ਅਤੇ ਦਵਾਈਆਂ ਦੇਣੀਆਂ
ਕੈਮੋਥੇਰਿਪੀ ਦਵਾਈਆਂ ਦਾ ਇੱਕ ਸਮੂਹ ਹੁੰਦਾ ਹੈ ਜਿਹੜਾ ਕੈਂਸਰ ਦਾ ਇਲਾਜ ਕਰਦਾ ਹੈ। ਉਹ ਕੈਂਸਰ ਦੇ ਕੋਸ਼ਾਣੂਆਂ (ਸੈੱਲਜ਼) ਨੂੰ ਨਸ਼ਟ ਕਰ ਸਕਦਾ ਹੈ ਜਾਂ ਉਨ੍ਹਾਂ ਨੂੰ ਵਧਣ ਤੋਂ ਰੋਕ ਸਕਦਾ ਹੈ।
ਨੇਵਿਗਾਤਿਓਂ
Back to top