ਹੋਮ / ਸਿਹਤ / ਬਿਮਾਰੀਆਂ ਉੱਤੇ ਜਾਣਕਾਰੀ / ਅਲੈਕਟਰੌਨਸਫ਼ਲੋਗਰਾਮ (ਈ ਈ ਜੀ)
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਅਲੈਕਟਰੌਨਸਫ਼ਲੋਗਰਾਮ (ਈ ਈ ਜੀ)

ਦਿਮਾਗ਼ ਅੰਦਰ ਸੈੱਲ ਇੱਕ ਦੂਜੇ ਨਾਲ ਸੰਚਾਰ ਕਰਨ ਲਈ ਮੱਧਮ ਪੱਧਰ ਬਿਜਲੀ ਦੀ ਵਰਤੋਂ ਕਰਦੇ ਹਨ। ਅਲੈਕਟਰੌਨਸਫ਼ਲੋਗਰਾਮ (ਈ ਈ ਜੀ) ਸਮਾਂ ਪਾ ਕੇ ਇਸ ਬਿਜਲੀ ਨੂੰ ਮਾਪਦੇ ਹਨ।

ਅਲੈਕਟਰੌਨਸਫ਼ਲੋਗਰਾਮ (ਈ ਈ ਜੀ) ਕੀ ਹੁੰਦਾ ਹੈ ?
ਦਿਮਾਗ ਦੀ ਬਿਜਲਈ ਹਰਕਤ ਕੰਪਿਊਟਰ ਮਾਨੀਟਰ 'ਤੇ ਲਹਿਰਾਂ ਨੁਮਾ ਲਾਈਨਾਂ ਵਾਂਗ ਦਿੱਸਦੀ ਹੈ। ਡਾਕਟਰ ਇਹ ਲਹਿਰਾਂ ਨੁਮਾ ਲਾਈਨਾਂ ਨੂੰ ਇਹ ਜਾਣਨ ਲਈ ਪੜ੍ਹਦੇ ਹਨ ਕਿ ਦਿਮਾਗ਼ ਕਿੰਨੀ ਚੰਗੀ ਤਰ੍ਹਾ ਕੰਮ ਕਰ ਰਿਹਾ ਹੈ।
ਨੇਵਿਗਾਤਿਓਂ
Back to top