ਹੋਮ / ਈ-ਸ਼ਾਸਨ / ਸੂਚਨਾ ਦਾ ਅਧਿਕਾਰ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸੂਚਨਾ ਦਾ ਅਧਿਕਾਰ

ਸੂਚਨਾ ਦਾ ਅਧਿਕਾਰ ਹਿੱਸੇ ਦੇ ਅੰਤਰਗਤ ਅਧਿਕਾਰ ਦਾ ਅਰਥ, ਉਸ ਦੇ ਉਪਯੋਗ ਦੀ ਪ੍ਰਕਿਰਿਆ, ਅਪੀਲ ਦੇ ਵਿਭਿੰਨ ਗੇੜ, ਉਪਯੋਗੀ ਸੰਪਰਕ ਦੀ ਜਾਣਕਾਰੀ ਅਤੇ ਅਕਸਰ ਪੁੱਛੇ ਜਾਣਾ ਵਾਲੇ ਪ੍ਰਸ਼ਨਾਂ ਦਾ ਵੇਰਵਾ ਦਿੱਤਾ ਗਿਆ ਹੈ।

ਬੇਨਤੀ ਦੀ ਪ੍ਰਕਿਰਿਆ
ਇਹ ਹਿੱਸਾ ਲੋਕਾਂ ਨੂੰ ਸੂਚਨਾ ਦੇ ਅਧਿਕਾਰ ਦੇ ਤਹਿਤ ਸੂਚਨਾ ਹਾਸਿਲ ਕਰਨ ਦੀ ਪ੍ਰਕਿਰਿਆ ਦਾ ਵਰਣਨ ਕਰਦਾ ਹੈ।
ਅਪੀਲ ਦੀ ਪ੍ਰਕਿਰਿਆ
ਇਹ ਭਾਗ ਸੂਚਨਾ ਅਧਿਕਾਰ ਅਧਿਨਿਯਮ ਦੇ ਅੰਤਰਗਤ ਅਪੀਲ ਪ੍ਰਕਿਰਿਆ ਦੀ ਜਾਣਕਾਰੀ ਦਿੰਦੇ ਹੋਏ ਆਮ ਲੋਕਾਂ ਦੇ ਲਈ ਕੇਂਦਰੀ ਸੂਚਨਾ ਕਮਿਸ਼ਨ ਨੂੰ ਸਿੱਧੇ ਤੌਰ 'ਤੇ ਬੇਨਤੀ ਕਰਨ ਦੀ ਪ੍ਰਕਿਰਿਆ ਦਾ ਵਰਣਨ ਕਰਦਾ ਹੈ।
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
ਇਹ ਭਾਗ ਸੂਚਨਾ ਅਧਿਕਾਰ ਨਾਲ ਜੁੜੇ ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੀ ਜਾਣਕਾਰੀ ਦਿੰਦਾ ਹੈ।
ਆਰ.ਟੀ.ਆਈ. ਕਾਨੂੰਨ ਦੇ ਤਹਿਤ ਸਵੈ-ਇੱਛਾ ਨਾਲ ਸੂਚਨਾ ਦੇਣੀ
ਇਸ ਹਿੱਸੇ ਵਿੱਚ ਆਰ.ਟੀ.ਆਈ. ਕਾਨੂੰਨ ਦੇ ਤਹਿਤ ਸਵੈ-ਇੱਛਾ ਨਾਲ ਸੂਚਨਾ ਦੇਣ ਦੀ ਮਹੱਤਤਾ ਨਾਲ ਸੰਬੰਧਤ ਜਾਣਕਾਰੀ ਨੂੰ ਪੇਸ਼ ਕੀਤਾ ਗਿਆ ਹੈ।
Back to top