অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਡਿਜ਼ੀਟਲ ਭਾਰਤ ਪ੍ਰੋਗਰਾਮ ਦੇ ਬਾਰੇ

ਡਿਜ਼ੀਟਲ ਭਾਰਤ ਪ੍ਰੋਗਰਾਮ ਦੇ ਬਾਰੇ

  • ਜਾਣ - ਪਛਾਣ
  • ਬਾਅਦ ਵਿੱਚ, ਕਈ ਰਾਜਾਂ ਨੇ ਨਾਗਰਿਕਾਂ ਨੂੰ ਇਲੈਕਟ੍ਰੋਨਿਕ ਸੇਵਾਵਾਂ ਦੇਣ ਲਈ ਆਪਣੇ ਈ - ਪ੍ਰਸ਼ਾਸ਼ਨ ਪ੍ਰੋਜੈਕਟ ਸ਼ੁਰੂ ਕੀਤੇ।

  • ਦੂਰਦ੍ਰਿਸ਼ਟੀ
  • ਨਾਗਰਿਕਾਂ ਨੂੰ ਸੇਵਾਵਾਂ ਪਹੁੰਚਾਉਣ ਲਈ ਮੂਲ ਸਹੂਲਤ ਵਜੋਂ ਉੱਚ ਗਤੀ ਦੇ ਇੰਟਰਨੈਟ ਦੀ ਉਪਲੱਬਧਤਾ।

  • ਪਹੁੰਚ ਤੇ ਕਾਰਜ - ਵਿਧੀ
  • ਪਬਲਿਕ ਪ੍ਰਾਈਵੇਟ ਹਿੱਸੇਦਾਰੀ ਨੂੰ ਈ-ਪ੍ਰਸ਼ਾਸ਼ਨ ਪ੍ਰੋਜੈਕਟਾਂ ਨੂੰ ਸਥਾਪਿਤ ਕਰਨ ਲਈ ਢੁੱਕਵੇਂ ਪ੍ਰਬੰਧਕੀ ਤੇ ਕਾਰਜਨੀਤੀ ਕੰਟਰੋਲ ਨਾਲ ਜਿੱਥੇ ਵੀ ਸੰਭਵ ਹੋਵੇਗਾ ਸਥਾਪਿਤ ਕਰਨ ਲਈ ਤਰਜੀਹ ਦਿੱਤੀ ਜਾਵੇਗੀ।

  • ਮੈਨੇਜਮੈਂਟ ਢਾਂਚਾ
  • ਢਾਂਚੇ ਵਿੱਚ ਲੋੜੀਂਦੇ ਸਕੱਤਰੇਤ/ ਨਿਗਰਾਨ/ ਤਕਨੀਕੀ ਸਹਿਯੋਗ ਤੇ ਢੁੱਕਵੇਂ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਦਾ ਵਿਕੇਂਦਰੀਕਰਨ ਕੀਤਾ ਗਿਆ ਹੈ।

  • ਸੁਪਨਾ ਖੇਤਰ ੧
  • ਮੁੱਖ ਖੇਤਰ ਵਿੱਚੋਂ ਇੱਕ, ਜਿਸ ਉੱਤੇ ਡਿਜ਼ਿਟਲ ਭਾਰਤ ਦੇ ਕੇਂਦਰਿਤ ਹੈ। ਹਰੇਕ ਨਾਗਰਿਕ ਨੂੰ ਡਿਜ਼ਿਟਲ ਢਾਂਚਾ ਸਹੂਲਤ ਵਜੋਂ।

  • ਸੁਪਨਾ ਖੇਤਰ ੨
  • ਪਬਲਿਕ ਸੇਵਾਂ ਦੀ ਡਿਲਵਰੀ ਵਿੱਚ ਸੁਧਾਰ ਤੇ ਉਹਨਾਂ ਨੂੰ ਵਰਤਣ ਦੇ ਢੰਗਾਂ ਨੂੰ ਸੌਖਾ ਬਣਾਉਣ ਲਈ ਵੱਖ - ਵੱਖ ਪੱਧਰਾਂ ਉੱਤੇ ਲਗਾਤਾਰ ਯਤਨ ਕੀਤੇ ਗਏ ਹਨ।

  • ਸੁਪਨਾ ਖੇਤਰ ੩
  • ਇਸ ਵਿੱਚ ਯੂਨੀਵਰਸਲ ਡਿਜ਼ਿਟਲ ਸਾਖਰਤਾ ਤੇ ਡਿਜ਼ਿਟਲ ਸਰੋਤਾਂ/ਸੇਵਾਵਾਂ ਦੀ ਭਾਰਤੀ ਭਾਸ਼ਾਵਾਂ ਵਿੱਚ ਉਪਲੱਬਧਤਾ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ|

    © C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
    English to Hindi Transliterate