ਹੋਮ / ਈ-ਸ਼ਾਸਨ / ਡਿਜੀਟਲ ਇੰਡੀਆ / ਡਿਜ਼ੀਟਲ ਭਾਰਤ ਪ੍ਰੋਗਰਾਮ ਦੇ ਬਾਰੇ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਡਿਜ਼ੀਟਲ ਭਾਰਤ ਪ੍ਰੋਗਰਾਮ ਦੇ ਬਾਰੇ

ਡਿਜ਼ਿਟਲ ਇੰਡੀਆ ਭਾਰਤ ਨੂੰ ਡਿਜ਼ਿਟਲ ਰੂਪ ਵਿੱਚ ਤਿਆਰ ਸਮਾਜ ਤੇ ਗਿਆਨ ਨਾਲ ਭਰਪੂਰ ਅਰਥਚਾਰੇ ਵਿੱਚ ਬਦਲਣ ਦੇ ਸੁਪਨੇ ਦਾ ਭਾਰਤ ਸਰਕਾਰ ਦਾ ਪ੍ਰਮੁੱਖ ਪ੍ਰੋਗਰਾਮ ਹੈ।

ਜਾਣ - ਪਛਾਣ
ਬਾਅਦ ਵਿੱਚ, ਕਈ ਰਾਜਾਂ ਨੇ ਨਾਗਰਿਕਾਂ ਨੂੰ ਇਲੈਕਟ੍ਰੋਨਿਕ ਸੇਵਾਵਾਂ ਦੇਣ ਲਈ ਆਪਣੇ ਈ - ਪ੍ਰਸ਼ਾਸ਼ਨ ਪ੍ਰੋਜੈਕਟ ਸ਼ੁਰੂ ਕੀਤੇ।
ਦੂਰਦ੍ਰਿਸ਼ਟੀ
ਨਾਗਰਿਕਾਂ ਨੂੰ ਸੇਵਾਵਾਂ ਪਹੁੰਚਾਉਣ ਲਈ ਮੂਲ ਸਹੂਲਤ ਵਜੋਂ ਉੱਚ ਗਤੀ ਦੇ ਇੰਟਰਨੈਟ ਦੀ ਉਪਲੱਬਧਤਾ।
ਸੁਪਨਾ ਖੇਤਰ ੧
ਮੁੱਖ ਖੇਤਰ ਵਿੱਚੋਂ ਇੱਕ, ਜਿਸ ਉੱਤੇ ਡਿਜ਼ਿਟਲ ਭਾਰਤ ਦੇ ਕੇਂਦਰਿਤ ਹੈ। ਹਰੇਕ ਨਾਗਰਿਕ ਨੂੰ ਡਿਜ਼ਿਟਲ ਢਾਂਚਾ ਸਹੂਲਤ ਵਜੋਂ।
ਸੁਪਨਾ ਖੇਤਰ ੨
ਪਬਲਿਕ ਸੇਵਾਂ ਦੀ ਡਿਲਵਰੀ ਵਿੱਚ ਸੁਧਾਰ ਤੇ ਉਹਨਾਂ ਨੂੰ ਵਰਤਣ ਦੇ ਢੰਗਾਂ ਨੂੰ ਸੌਖਾ ਬਣਾਉਣ ਲਈ ਵੱਖ - ਵੱਖ ਪੱਧਰਾਂ ਉੱਤੇ ਲਗਾਤਾਰ ਯਤਨ ਕੀਤੇ ਗਏ ਹਨ।
ਸੁਪਨਾ ਖੇਤਰ ੩
ਇਸ ਵਿੱਚ ਯੂਨੀਵਰਸਲ ਡਿਜ਼ਿਟਲ ਸਾਖਰਤਾ ਤੇ ਡਿਜ਼ਿਟਲ ਸਰੋਤਾਂ/ਸੇਵਾਵਾਂ ਦੀ ਭਾਰਤੀ ਭਾਸ਼ਾਵਾਂ ਵਿੱਚ ਉਪਲੱਬਧਤਾ ਉੱਤੇ ਵੀ ਜ਼ੋਰ ਦਿੱਤਾ ਗਿਆ ਹੈ|
ਪਹੁੰਚ ਤੇ ਕਾਰਜ - ਵਿਧੀ
ਪਬਲਿਕ ਪ੍ਰਾਈਵੇਟ ਹਿੱਸੇਦਾਰੀ ਨੂੰ ਈ-ਪ੍ਰਸ਼ਾਸ਼ਨ ਪ੍ਰੋਜੈਕਟਾਂ ਨੂੰ ਸਥਾਪਿਤ ਕਰਨ ਲਈ ਢੁੱਕਵੇਂ ਪ੍ਰਬੰਧਕੀ ਤੇ ਕਾਰਜਨੀਤੀ ਕੰਟਰੋਲ ਨਾਲ ਜਿੱਥੇ ਵੀ ਸੰਭਵ ਹੋਵੇਗਾ ਸਥਾਪਿਤ ਕਰਨ ਲਈ ਤਰਜੀਹ ਦਿੱਤੀ ਜਾਵੇਗੀ।
ਮੈਨੇਜਮੈਂਟ ਢਾਂਚਾ
ਢਾਂਚੇ ਵਿੱਚ ਲੋੜੀਂਦੇ ਸਕੱਤਰੇਤ/ ਨਿਗਰਾਨ/ ਤਕਨੀਕੀ ਸਹਿਯੋਗ ਤੇ ਢੁੱਕਵੇਂ ਅਧਿਕਾਰਾਂ ਤੇ ਜ਼ਿੰਮੇਵਾਰੀਆਂ ਦਾ ਵਿਕੇਂਦਰੀਕਰਨ ਕੀਤਾ ਗਿਆ ਹੈ।
ਨੇਵਿਗਾਤਿਓਂ
Back to top