ਹੋਮ / ਖੇਤੀ / ਮਿੱਟੀ ਬਾਰੇ ਜਾਣਕਾਰੀ ਅਤੇ ਬਾਇਓਚਾਰ / ਸਿਹਤਮੰਦ ਮਿੱਟੀ ਲਈ ਬਾਇਓਚਾਰ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਿਹਤਮੰਦ ਮਿੱਟੀ ਲਈ ਬਾਇਓਚਾਰ

ਪੋਸ਼ਕ ਤੱਤਾਂ ਦੀ ਕਮੀ ਵਾਲੀ ਮਿੱਟੀ ਵਿੱਚ ਕਾਰਬਨ ਦੀ ਮਾਤਰਾ ਵਧਾਉਣ ਲਈ ਤਾਮਿਲਨਾਡੂ ਦੇ ਕਿਸਾਨਾਂ ਨੇ ਪਰੀਖਣ ਦੇ ਆਧਾਰ ਤੇ ਬਾਇਓਚਾਰ ਦਾ ਇਸਤੇਮਾਲ ਕਰਕੇ ਦੇਖਿਆ।

ਬਾਇਓਚਾਰ ਕੀ ਹੈ?
ਬਾਇਓਚਾਰ ਬਾਇਓਮਾਸ ਦੇ ਕਾਰਬਨੀਕਰਨ ਤੋਂ ਪ੍ਰਾਪਤ ਇੱਕ ਠੋਸ ਸਮੱਗਰੀ ਹੈ। ਬਾਇਓਚਾਰ ਮਿੱਟੀ ਦੇ ਕੰਮਾਂ ਵਿੱਚ ਸੁਧਾਰ ਕਰਨ ਦੇ ਇਰਾਦੇ ਨਾਲ ਮਿੱਟੀ ਵਿੱਚ ਪਾਇਆ ਜਾਂਦਾ ਹੈ।
ਬਾਕਸ (੧): ਟ੍ਰਾਇਲਾਂ ਅਤੇ ਟੇਰਾ ਪਰੇਟਾ ਸੰਯੋਜਨਾਂ ਦੇ ਪ੍ਰਕਾਰ
ਟ੍ਰਾਇਲਾਂ ਅਤੇ ਟੇਰਾ ਪਰੇਟਾ ਸੰਯੋਜਨਾਂ ਦੇ ਪ੍ਰਕਾਰ ਬਾਰੇ ਜਾਣਕਰੀ ਦਿਤੀ ਗਈ ਹੈ।
ਝਾੜ ਅਤੇ ਵਾਢੀ
ਕੋਲੇ ਆਧਾਰਿਤ ਉਪਚਾਰ ਵਿੱਚ, ਪੀਕ ਸੀਜ਼ਨ ਦੌਰਾਨ ਟਮਾਟਰ ਦਾ ਵੱਧ ਤੋਂ ਵੱਧ ਝਾੜ ੪.੭੦ ਕਿਲੋ ਰਿਹਾ ਅਤੇ ਕਟਾਈ ਦੇ ਅਖੀਰ ਵਿੱਚ ੧.੪ ਕਿਲੋ ਸੀ।
ਕਿਸਾਨਾਂ ਵੱਲੋਂ ਬਾਇਓਚਾਰ ਦਾ ਪ੍ਰਸਾਰ
ਉਹ ਇਸ ਗੱਲ ਨੂੰ ਸਮਝਣ ਦੇ ਸਮਰੱਥ ਸਨ ਕਿ ਜੇਕਰ ਕੋਲੇ ਨੂੰ ਲਾਲ ਮਿੱਟੀ ਵਿੱਚ ਦਬਾਇਆ ਜਾਂਦਾ ਹੈ ਤਾਂ ਉਹ ਕਾਲੀ ਮਿੱਟੀ ਦੀ ਤਰ੍ਹਾਂ ਹੀ ਮਿੱਟੀ ਦੀ ਉੱਪਰਲੀ ਸਤ੍ਹਾ ਵਿੱਚ ਪਾਣੀ ਧਾਰਨ ਦਾ ਕੰਮ ਕਰੇਗਾ।
Back to top