ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਗ੍ਰਾਮੀਣ ਰੀਆਲਿਟੀ ਸ਼ੌਅ

ਗ੍ਰਾਮੀਣ ਰਿਆਲਿਟੀ ਸ਼ੋਅ, ਸਮੁਦਾਇਕ ਰੇਡਿਓ ਉੱਪਰ ਇੱਕ ਵਿਲੱਖਣ ਸ਼ੋਅ, ਇੱਕ ਵਿਅਕਤੀ ਤੋਂ ਲੈ ਕੇ ਪੂਰੇ ਸਮੁਦਾਇ ਤੱਕ ਜ਼ਮੀਨ ਨੂੰ ਉਪਜਾਊ ਬਣਾਉਣ ਲਈ ਇੱਕ ਤਕਨੀਕ ਦੇ ਪ੍ਰਸਾਰ ਦਾ ਸਾਧਨ ਬਣ ਗਿਆ।

ਚੰਗੇ ਅਮਲ ਨੂੰ ਫੈਲਾਉਣ ਦਾ ਇੱਕ ਨਵਾਂ ਤਰੀਕਾ
ਜਲਵਾਯੂ ਪਰਿਵਰਤਨ ਕਰਕੇ ਖੇਤੀ ਆਧਾਰਿਤ ਰੁਜ਼ਗਾਰ ਵਿੱਚ ਅਤੇ ਅਨਾਜ ਦੇ ਉਤਪਾਦਨ ਵਿੱਚ ੫੮% ਦੀ ਕਮੀ ਆਈ ਹੈ।ਜਿੱਥੇ ਕਦੇ ਸੰਘਣੇ ਜੰਗਲ ਹੁੰਦੇ ਸੀ, ਅੱਜ ਉਹ ਬੁੰਦੇਲਖੰਡ ਗੰਭੀਰ ਵਾਤਾਵਰਣੀ ਸੰਕਟ ਚੋਂ ਲੰਘ ਰਿਹਾ ਹੈ।
ਅਸਰ ਦਾ ਫੈਲਣਾ
ਇਸ ਵਿੱਚ ਜੋੜਦੇ ਹੋਏ ਬਬਲੀ ਦੇ ਪਿਤਾ ਜੀ ਦੱਸਦੇ ਹਨ, ਪ੍ਰਕਾਸ਼ ਇੱਕ ਪ੍ਰੇਰਣਾ, ਇੱਕ ਜਾਣਕਾਰੀ ਸ੍ਰੋਤ, ਇੱਕ ਸਲਾਹਕਾਰ ਅਤੇ ਇਸਦੇ ਨਾਲ ਹੀ ਰਾਜਾਵਰ ਵਿੱਚ ਹਰ ਕਿਸਾਨ ਲਈ ਇੱਕ ਮੁਲਾਂਕਣ ਕਰਤਾ ਹੈ। ਉਹ ਪਿੰਡ ਵਿੱਚ ਹਰ ਇੱਕ ਲਈ ਬਦਲਾਅ ਦਾ ਜ਼ਰੀਆ ਬਣ ਗਿਆ ਹੈ।
Back to top