ਹੋਮ / ਖੇਤੀ / ਮੱਛੀ ਪਾਲਣ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਮੱਛੀ ਪਾਲਣ

ਇਹ ਭਾਗ ਮੱਛੀ ਪਾਲਣ ਸਮੇਤ ਮੱਛੀ ਉਤਪਾਦਨ, ਕੇਕੜਾ ਪਾਲਣ, ਮੋਤੀ, ਸਜਾਵਟੀ ਮੱਛੀ ਪਾਲਣ, ਮੁੱਲ-ਵਧਾਉਣ ਵਾਲੇ ਉਤਪਾਦਾਂ ਸਬੰਧੀ ਮਸ਼ੀਨਰੀ ਆਦਿ ਦੀ ਜਾਣਕਾਰੀ ਦਿੰਦਾ ਹੈ।

ਮੱਛੀ ਪਾਲਣ ਵਿੱਚ ਰੁਜ਼ਗਾਰ ਦੀਆਂ ਸੰਭਾਵਨਾਵਾਂ
ਭਾਰਤੀ ਅਰਥ-ਵਿਵਸਥਾ ਵਿੱਚ ਮੱਛੀ ਪਾਲਣ ਇੱਕ ਮਹੱਤਵਪੂਰਣ ਪੇਸ਼ਾ ਹੈ, ਜਿਸ ਵਿੱਚ ਰੁਜ਼ਗਾਰ ਦੀਆਂ ਬੇਹੱਦ ਸੰਭਾਵਨਾਵਾਂ ਹਨ। ਪੇਂਡੂ ਵਿਕਾਸ ਅਤੇ ਅਰਥ-ਵਿਵਸਥਾ ਵਿੱਚ ਮੱਛੀ ਪਾਲਣ ਦੀ ਮਹੱਤਵਪੂਰਣ ਭੂਮਿਕਾ ਹੈ।
ਅੰਤਰਦੇਸ਼ੀ ਮੱਛੀ ਪਾਲਣ
ਇਸ ਹਿੱਸੇ ਵਿੱਚ ਅੰਤਰਦੇਸ਼ੀ ਮੱਛੀ ਪਾਲਣ ਦੇ ਅੰਤਰਗਤ ਮੱਛੀ ਪਾਲਣ ਨਾਲ ਜੁੜੇ ਵਿਭਿੰਨ ਵਿਸ਼ਿਆਂ ਦੀ ਜਾਣਕਾਰੀ ਦਿੱਤੀ ਗਈ ਹੈ।
ਤਟਵਰਤੀ ਮੱਛੀ ਪਾਲਣ
ਇਸ ਹਿੱਸੇ ਵਿੱਚ ਤਟਵਰਤੀ ਮੱਛੀ ਪਾਲਣ ਦੇ ਅੰਤਰਗਤ ਝੀਂਗਾ ਅਤੇ ਕੇਕੜਾ ਪਾਲਣ ਦੀ ਕਈ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ, ਜਿਸ ਨਾਲ ਇਸ ਨਾਲ ਜੁੜੇ ਲੋਕ ਲਾਭ ਲੈ ਸਕਣ।
ਮੱਛੀ ਪਾਲਣ ਕਿਵੇਂ ਕਰੀਏ
ਇਸ ਹਿੱਸੇ ਵਿੱਚ ਮੱਛੀ ਪਾਲਣ ਕਰਨ ਨਾਲ ਸੰਬੰਧਤ ਜਾਣਕਾਰੀ ਨੂੰ ਪੇਸ਼ ਕੀਤਾ ਗਿਆ ਹੈ।
Back to top