অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ

ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ

  • ਕਾਂਟ - ਛਾਂਟ ਤੇ ਸਿਧਾਈ
  • ਤਣੇ ਤੇ ਜ਼ਮੀਨ ਤੋਂ ੩੦ - ੪੫ ਸੈਂਟੀਮੀਟਰ ਦੀ ਉਚਾਈ ਤੱਕ ਕੋਈ ਟਾਹਣੀ ਨਹੀਂ ਰੱਖਣੀ ਚਾਹੀਦੀ। ਛੋਟੇ ਬੂਟਿਆਂ ਨੂੰ ਕਾਂਟ - ਛਾਂਟ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ।

  • ਕੋਹੜ ਰੋਗ
  • ਕਾਗਜ਼ੀ ਨਿੰਬੂ ਅਤੇ ਗਰੇਪ ਫ਼ਰੁਟ ਤੇ ਇਹ ਬਿਮਾਰੀ ਜ਼ਿਆਦਾ ਆਉਂਦੀ ਹੈ। ਸੁਰੰਗੀ ਕੀੜਾ ਵੀ ਕੋਹੜ ਰੋਗ ਨੂੰ ਫੈਲਾਉਂਦਾ ਹੈ।

  • ਨਰਸਰੀ ਦੇ ਬੂਟਿਆਂ ਦੀ ਦੇਖਭਾਲ
  • ਜਦੋਂ ਪਨੀਰੀ ਵਾਲੇ ਬੂਟੇ ਔਸਤਨ ੧੦ -੧੨ ਸੈ.ਮੀ. ਉੱਚਾਈ ਦੇ ਹੋ ਜਾਣ ਤਾਂ ਇਹਨਾਂ ਨੂੰ ਪੁੱਟ ਕੇ ਨਰਸਰੀ ਦੇ ਵੱਡੇ ਕਿਆਰਿਆਂ ਵਿੱਚ ਲਗਾ ਦੇਵੋ।

  • ਨਿੰਬੂ ਜਾਤੀ ਦੀ ਸੁੰਡੀ
  • (ਸਿਟਰਸ ਕੈਟਰਪਿਲਰ ਜਾਂ ਲੈਮਨ ਬਟਰਫ਼ਲਾਈ) ਇਹ ਸੁੰਡੀ ਨਿੰਬੂ ਜਾਤੀ ਦੀ ਨਰਸਰੀ ਅਤੇ ਨਵੇਂ ਲਗਾਏ ਬਾਗਾਂ ਦੇ ਪੱਤੇ ਖਾ ਕੇ ਬਹੁਤ ਨੁਕਸਾਨ ਪਹੁੰਚਾਉਂਦੀ ਹੈ।

  • ਫ਼ਲਾਂ ਦੀ ਕਾਸ਼ਤ ਅਤੇ ਮੁੱਖ ਕਿਸਮਾਂ
  • ਨਿੰਬੂ ਜਾਤੀ ਦੇ ਫ਼ਲ ਸਮੁੱਚੇ ਸੰਸਾਰ ਦੇ ਫ਼ਲਾਂ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ।

  • ਫ਼ਲਾਂ ਦੀ ਦਰਜਾਬੰਦੀ
  • ਨਿੰਬੂ ਜਾਤੀ ਦੇ ਫ਼ਲਾਂ ਦੀ ਦਰਜਾਬੰਦੀ ਦੌਰਾਨ ਉਹਨਾਂ ਦੇ ਅਕਾਰ, ਭਾਰ, ਸ਼ਕਲ, ਛਿੱਲ ਉਪਰਲੇ ਦਾਗ, ਨਿਸ਼ਾਨ ਅਤੇ ਸੱਟਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ।

    © C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
    English to Hindi Transliterate